ਅਮਿਤ ਸ਼ਾਹ ਦਾ ਦਾਅਵਾ, ਕਸ਼ਮੀਰ 'ਚੋਂ ਧਾਰਾ 370 ਹੱਟਣ ਤੋਂ ਬਾਅਦ ਸ਼ਾਂਤੀ ਦਾ ਮਾਹੌਲ

ਧਾਰਾ 370 ਹੱਟਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਸ਼ਾਂਤੀ ਦਾ ਮਾਹੌਲ ਹੈ। ਅਜਿਹਾ ਕਹਿਣਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ। ਦਰਅਸਲ ਉਨ੍ਹਾਂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਕਸ਼ਮੀਰ 'ਚ ਖੁੱਲ੍ਹਾ ਵਾਤਾਵਰਣ...

Published On Sep 18 2019 11:23AM IST Published By TSN

ਟੌਪ ਨਿਊਜ਼