ਮੀਕਾ ਨਾਲ 'ਬਿੱਗ ਬੌਸ' ਗਰਲ ਸ਼ੇਫਾਲੀ ਜ਼ਰੀਵਾਲਾ ਦੀ ਹੋਈ ਅਜਿਹੀ ਵੀਡੀਓ ਵਾਇਰਲ, ਜੋ ਉਡਾ ਦੇਵੇਗਾ ਹੋਸ਼

ਸ਼ੇਫਾਲੀ ਜ਼ਰੀਵਾਲਾ ਨੇ 2002 'ਚ ਆਪਣੇ ਮਿਊਜ਼ਿਕ ਵੀਡੀਓ 'ਕਾਂਟਾ ਲਗਾ' ਨਾਲ ਧੂਮ ਮਚਾ...

ਮੁੰਬਈ— ਮਸ਼ਹੂਰ ਮਾਡਲ ਅਤੇ ਹੁਸਨ ਦੀ ਮਲਿਕਾ ਸ਼ੇਫਾਲੀ ਜ਼ਰੀਵਾਲਾ ਨੇ 2002 'ਚ ਆਪਣੀ ਮਿਊਜ਼ਿਕ ਵੀਡੀਓ 'ਕਾਂਟਾ ਲਗਾ' ਨਾਲ ਧੂਮ ਮਚਾ ਦਿੱਤੀ ਸੀ ਅਤੇ ਪੂਰੇ ਦੇਸ਼ 'ਚ ਉਨ੍ਹਾਂ ਦੀ ਪਛਾਣ 'ਕਾਂਟਾ ਲਗਾ' ਗਰਲ ਦੇ ਤੌਰ 'ਤੇ ਹੋਣ ਲੱਗੀ ਸੀ। ਜਦੋਂ ਸ਼ੇਫਾਲੀ ਜ਼ਰੀਵਾਲਾ 'ਬਿੱਗ ਬੌਸ 13' ਹਾਊਸ 'ਚ ਪਹੁੰਚੀ ਤਾਂ ਉੱਥੇ ਵੀ ਉਸ ਨੇ ਤਹਿਲਕਾ ਮਚਾ ਦਿੱਤਾ ਸੀ। ਹੁਣ ਇਕ ਵਾਰ ਫਿਰ ਸ਼ੇਫਾਲੀ ਜ਼ਰੀਵਾਲਾ ਨਵਾਂ ਧਮਾਕਾ ਕਰਨ ਜਾ ਰਹੀ ਹੈ। 

ਸ਼ੇਫਾਲੀ ਜ਼ਰੀਵਾਲਾ ਅਤੇ ਪੰਜਾਬੀ ਸਿੰਗਰ ਮੀਕਾ ਸਿੰਘ ਜਲਦ ਹੀ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣ ਵਾਲੇ ਹਨ। ਮੀਕਾ ਸਿੰਘ ਨੇ ਸ਼ੇਫਾਲੀ ਜ਼ਰੀਵਾਲਾ ਨਾਲ ਆਪਣੇ ਇਸ ਮਿਊਜ਼ਿਕ ਵੀਡੀਓ ਦੀ ਇਕ ਝਲਕ ਵੀ ਸ਼ੇਅਰ ਕੀਤੀ ਹੈ। ਸ਼ੇਫਾਲੀ ਜ਼ਰੀਵਾਲਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੀਕਾ ਸਿੰਘ ਦੇ ਨਾਲ ਇਕ ਫੋਟੋ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।

Get the latest update about Mika Singh, check out more about Viral Video, True Scoop News, Bigg Boss 13 & News In Punjabi

Like us on Facebook or follow us on Twitter for more updates.