ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਲੱਗੀਆਂ ਹੋਈ ਮੌਤ , ਜਿਸ 'ਤੇ ਪੁਲਿਸ ਕਮਿਸ਼ਨਰ ਨੇ ਕੀਤੀ ਪ੍ਰੈੱਸ ਕਾਨਫਰੰਸ

ਸੁਧੀਰ ਸੂਰੀ ਹਿੰਦੂ ਦੇਵੀ ਦੇਵਤਿਆਂ ਦੀਆ ਮੂਰਤੀਆਂ ਦੇ ਕੂੜੇਦਾਨ ਵਿੱਚੋ ਮਿਲਣ ਉਪਰੰਤ ਪ੍ਰਦਰਸ਼ਨ ਕਰ ਰਹੇ ਸਨ |ਜਿਸ ਦੌਰਾਨ ਓਹਨਾ ਦੀ ਗੋਲੀਆਂ ਮਾਰ ਕਿ ਦਿਨ ਦਿਹਾੜੇ ਹਤਿਆ ਕਰ ਦਿੱਤੀ ਗਈ ਹੈ |

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਿਰ ਦੇ ਨੇੜੇ ਗੋਲੀਆਂ ਮਾਰ ਕਿ ਹਤਿਆ ਕਰ ਦਿੱਤੀ ਗਈ ਹੈ| ਸੁਧੀਰ ਸੂਰੀ ਹਿੰਦੂ ਦੇਵੀ ਦੇਵਤਿਆਂ  ਦੀਆ ਮੂਰਤੀਆਂ ਦੇ ਕੂੜੇਦਾਨ ਵਿੱਚੋ ਮਿਲਣ ਉਪਰੰਤ ਪ੍ਰਦਰਸ਼ਨ ਕਰ ਰਹੇ ਸਨ |ਜਿਸ ਦੌਰਾਨ ਓਹਨਾ ਦੀ ਗੋਲੀਆਂ ਮਾਰ ਕਿ ਦਿਨ ਦਿਹਾੜੇ ਹਤਿਆ ਕਰ ਦਿੱਤੀ ਗਈ ਹੈ |

 ਇਸੇ ਸਬੰਧ ਚ ਪੁਲਿਸ ਕਮਿਸ਼ਨਰ ਅਰੁਣ ਪਾਲ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਓਹਨਾ ਨੇ ਦਸਿਆ ਕਿ ਹਤਿਆ ਕਰਨ ਵਾਲੇ ਨੌਜਵਾਨ ਕੋਲੋਂ ਰਿਵਾਲਵਰ ਬਰਾਮਦ ਕੀਤਾ ਗਿਆ ਹੈ।ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ| ਓਹਨਾ ਨੇ ਦੱਸਿਆ ਕਿ ਉਸਦਾ ਦੂਜਾ ਸਾਥੀ ਫਰਾਰ ਹੋ ਗਿਆ ਹੈ,ਪੁਲਿਸ ਉਸ ਦੀ ਵੀ ਭਾਲ ਕਰ ਰਹੀ ਹੈ |ਪੁਲਿਸ ਦਾ ਕਹਿਣਾ ਹੈ ਕਿ ਅਜਿਹੀਆਂ ਵਾਰਦਾਤਾਂ ਪੰਜਾਬ ਦਾ ਮਹੌਲ ਖ਼ਰਾਬ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ | 
 ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਕੀਤੀ ਗਈ ਪਿਸਤੌਲ ਲਾਸਾਨੀ ਪਿਸਤੌਲ ਬਰਾਮਦ ਕੀਤੇ ਗਏ ਹਨ |

Get the latest update about sudirsuri deth police commissioner press conference, check out more about shivsena ledar

Like us on Facebook or follow us on Twitter for more updates.