ਪ੍ਰਸ਼ੰਸਕਾਂ ਲਈ ਬੁਰੀ ਖ਼ਬਰ : ਪੰਜਾਬੀ ਗਾਇਕ ਬੈਨੀ ਧਾਲੀਵਾਲ 'ਤੇ ਚੱਲੀਆਂ ਗੋਲੀਆਂ, ਹਾਲਤ ਗੰਭੀਰ

ਪੰਜਾਬ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਮਸ਼ਹੂਰ ਪੰਜਾਬੀ ਗਾਇਕ ਬੈਨੀ ਧਾਲੀਵਾਲ ਦੇ ਯੂ.ਕੇ 'ਚ ਸਥਿਤ ਘਰ 'ਤੇ ਅਣਪਛਾਤੇ...

ਜਲੰਧਰ— ਪੰਜਾਬ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਮਸ਼ਹੂਰ ਪੰਜਾਬੀ ਗਾਇਕ ਬੈਨੀ ਧਾਲੀਵਾਲ ਦੇ ਯੂ.ਕੇ 'ਚ ਸਥਿਤ ਘਰ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਕੁਝ ਨਕਾਬਪੋਸ਼ ਬੈਨੀ ਧਾਲੀਵਾਲ ਦੇ ਘਰ ਦੇ ਬਾਹਰ ਆਏ ਅਤੇ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ।

ਇਹ ਹੈ ਗੁਰਦਾਸ ਮਾਨ ਦੀ ਹੋਣ ਵਾਲੀ ਨੂੰਹ, ਦੇਖੋ ਖੂਬਸੂਰਤ ਤਸਵੀਰਾਂ

ਫਾਈਰਿੰਗ ਦੌਰਾਨ ਬੈਨੀ ਧਾਲੀਵਾਲ ਨੂੰ 2-3 ਗੋਲੀਆਂ ਲੱਗੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਮਿਸ ਪੂਜਾ ਨਾਲ ਸੁਪਰਹਿੱਟ ਗੀਤ 'ਝੋਨਾ' ਦੇਣ ਵਾਲੇ ਇਸ ਗਾਇਕ ਦੀ ਰੇਪ ਮਾਮਲੇ 'ਚ ਹੋਈ ਗ੍ਰਿਫਤਾਰੀ

ਜ਼ਿਕਰਯੋਗ ਹੈ ਕਿ ਇਸ ਫਾਈਰਿੰਗ ਪਿੱਛੇ ਅਸਲੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਫਿਲਹਾਲ ਪੁਲਸ ਜਾਂਚ 'ਚ ਲੱਗ ਗਈ ਹੈ।

Get the latest update about News In Punjabi, check out more about Punjabi Singer, UK News, Punjab News & Ghora Song

Like us on Facebook or follow us on Twitter for more updates.