ਬਰਫੀਲੇ ਤੂਫਾਨ 'ਚ ਫਸਣ ਕਾਰਨ ਪੰਜਾਬ ਦੇ 3 ਜਵਾਨਾਂ ਸਮੇਤ 4 ਹੋਏ ਸ਼ਹੀਦ, ਅੱਜ ਪਹੁੰਚੀਆਂ ਮ੍ਰਿਤਕਾਂ ਦੇਹਾਂ

ਸਿਆਚਿਨ ਗਲੇਸ਼ੀਅਰ 'ਚ ਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ 'ਚ ਸ਼ਹੀਦ ਹੋਏ 6 ਜਵਾਨਾਂ ਵਿੱਚੋਂ 3 ਜਵਾਨ ਪੰਜਾਬ ਅਤੇ ਇਕ ਹਿਮਾਚਲ ਦਾ ਰਹਿਣ ਵਾਲੇ ਹਨ। ਮੰਗਲਵਾਰ ਨੂੰ ਸੈਨਾ ਨੇ ਸ਼ਹੀਦ ਜਵਾਨਾਂ ਦੇ ਨਾਮ ਜਾਰੀ ਕੀਤੇ ਹਨ। ਇਸ ਵਿੱਚ ਮੁਕੇਰੀਆਂ ਪਿੰਡ ਸੈਦਾਂ ਦੀ ਸਿਪਾਹੀ...

ਹੁਸ਼ਿਆਰਪੁਰ— ਸਿਆਚਿਨ ਗਲੇਸ਼ੀਅਰ 'ਚ ਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ 'ਚ ਸ਼ਹੀਦ ਹੋਏ 6 ਜਵਾਨਾਂ ਵਿੱਚੋਂ 3 ਜਵਾਨ ਪੰਜਾਬ ਅਤੇ ਇਕ ਹਿਮਾਚਲ ਦਾ ਰਹਿਣ ਵਾਲੇ ਹਨ। ਮੰਗਲਵਾਰ ਨੂੰ ਸੈਨਾ ਨੇ ਸ਼ਹੀਦ ਜਵਾਨਾਂ ਦੇ ਨਾਮ ਜਾਰੀ ਕੀਤੇ ਹਨ। ਇਸ ਵਿੱਚ ਮੁਕੇਰੀਆਂ ਪਿੰਡ ਸੈਦਾਂ ਦੀ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦਾ ਪਿੰਡ ਫਤਹਿਗੜ੍ਹ ਚੂੜੀਆਂ ਦੇ ਨਾਇਕ ਮਨਿੰਦਰ ਸਿੰਘ, ਸੰਗਰੂਰ ਦੇ ਮਲੇਰਕੋਟਲਾ ਦਾ ਗੋਵਾਰਾ ਪਿੰਡ ਸਿਪਾਹੀ ਵੀਰਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਦੇ ਸਿਪਾਹੀ ਮਨੀਸ਼ ਕੁਮਾਰ ਹਨ।

ਗੂਗਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਨੂੰ ਕੀਤਾ ਗਿਆ ਪ੍ਰਵਾਨ, '2020 ਸਿੱਖ ਰਿਫਰੈਂਡਮ' ਮੋਬਾਇਲ ਐਪ ਨੂੰ ਹਟਾਇਆ ਪਲੇਅ ਸਟੋਰ ਤੋਂ

ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ 'ਚ ਬਰਫੀਲੇ ਤੂਫਾਨ ਵਿੱਚ ਸੈਨਾ ਦੀ ਪੈਟਰੌਲਿੰਗ ਪਾਰਟੀ 8 ਜਵਾਨ ਅਤੇ 2 ਪੋਰਟਰ ਲਾਪਤਾ ਹੋ ਗਏ ਸਨ। ਸਾਰਿਆਂ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਨੂੰ ਜੱਦੀ ਪਿੰਚ ਪਹੁੰਚਣ ਦੀ ਉਮੀਦ ਹੈ। ਲਾਪਤਾ ਨੌਜਵਾਨਾਂ ਦੀ ਖੋਜ ਜਾਰੀ ਹੈ।

Get the latest update about News In Punjabi, check out more about Maninder Singh, Dimpan Kumar, Veerpal Singh & True Scoop News

Like us on Facebook or follow us on Twitter for more updates.