ਪਿਓ ਤਾਂ ਪਿਓ ਓਧਰ ਧੀ ਵੀ ਨਹੀਂ ਹੈ ਕਿਸੇ ਤੋਂ ਘੱਟ, ਦੇਖੋ ਸਿੱਧੂ ਦੀ ਧੀ ਦੀਆਂ ਹੌਟ ਤਸਵੀਰਾਂ

ਦੂਜੇ ਪਾਸੇ ਸਿੱਧੂ ਦੀ ਧੀ ਵੀ ਖੂਬ ਚਰਚਾ ਬਟੋਰ ਰਹੀ ਹੈ। ਦਰਅਸਲ ਹਾਲ ਹੀ 'ਚ ਉਨ੍ਹਾਂ ਦੀ ਖੂਬਸੂਰਤ ਧੀ ਰਾਬੀਆ ਸਿੱਧੂ ਇੰਟਰਨੈਟ 'ਤੇ ਆਪਣੀਆਂ ਕੁਝ ਗਲੈਮਰਸ...

ਮੁੰਬਈ— ਪਿਛਲੇ ਕਾਫੀ ਸਮੇਂ ਤੋਂ ਸਾਬਕਾ ਕ੍ਰਿਕਟਰ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੋਲਡ ਵਾਰ ਚੱਲ ਰਹੀ ਹੈ। ਸਿੱਧੂ ਕਾਫੀ ਸਮੇਂ ਤੋਂ ਚੁੱਪੀ ਧਾਰੀ ਬੈਠੇ ਸਨ ਪਰ ਹੁਣ ਉਨ੍ਹਾਂ ਨੇ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਉਨ੍ਹਾਂ ਨੇ ਇਕ ਐਲਾਨ ਕੀਤਾ, ਜਿਸ ਮੁਤਾਬਕ ਉਹ ਆਪਣਾ ਨਵਾਂ ਯੂਟਿਊਬ ਚੈਨਲ ਸ਼ੁਰੂ ਕਰਨ ਜਾ ਰਹੇ ਹਨ।

PICS : ਪਾਲੀਵੁੱਡ ਇੰਡਸਟਰੀ 'ਚ ਬੀ-ਟਾਊਨ ਦੀ ਇਸ ਬੋਲਡ ਹਸੀਨਾ ਦੀ ਧੂਮ, ਪੰਜਾਬੀ ਗੀਤ ਦੇ ਕੱਢ ਰਹੀ ਵੱਟ

ਦੂਜੇ ਪਾਸੇ ਸਿੱਧੂ ਦੀ ਧੀ ਵੀ ਖੂਬ ਚਰਚਾ ਬਟੋਰ ਰਹੀ ਹੈ। ਦਰਅਸਲ ਹਾਲ ਹੀ 'ਚ ਉਨ੍ਹਾਂ ਦੀ ਖੂਬਸੂਰਤ ਧੀ ਰਾਬੀਆ ਸਿੱਧੂ ਇੰਟਰਨੈਟ 'ਤੇ ਆਪਣੀਆਂ ਕੁਝ ਗਲੈਮਰਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਰਾਹੀਂ ਉਹ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਰਾਬੀਆ ਇਕ ਫੈਸ਼ਨ ਡਿਜ਼ਾਈਨਰ ਹੈ।

ਸਰਗੁਣ ਮਹਿਤਾ ਨੇ ਆਪਣੀ ਹੌਟਨੈੱਸ ਨਾਲ ਕਰਾਈ 'ਧੰਨ-ਧੰਨ', ਤਸਵੀਰਾਂ ਬਣੀਆਂ ਸਬੂਤ

ਰਾਬੀਆ ਦੇ ਪਿਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਪਣੇ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਅਤੇ ਸਿਆਸਤਦਾਨ ਵੱਜੋਂ ਜਾਣੇ ਜਾਂਦੇ ਹਨ। ਰਾਬੀਆ ਨੂੰ ਪਾਰਟੀ ਕਰਨਾ ਬੇਹੱਦ ਪਸੰਦ ਹੈ ਅਤੇ ਅਕਸਰ ਉਹ ਇੰਸਟਾ 'ਤੇ ਦੋਸਤਾਂ ਨਾਲ ਪਾਰਟੀ ਕਰਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜੋ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Get the latest update about Rabia Sidhu Instagram, check out more about Sidhu Daughter Pics, Navjot Singh Sidhu, True Scoop News & Navjot Singh Sidhu

Like us on Facebook or follow us on Twitter for more updates.