ਮੋਦੀ ਸਰਕਾਰ ਦਾ ਵੱਡਾ ਐਲਾਨ, ਪ੍ਰਕਾਸ਼ ਪੁਰਬ ਮੌਕੇ ਬਰੀ ਹੋਣਗੇ 8 ਸਿੱਖ ਕੈਦੀ

ਮੋਦੀ ਸਰਕਾਰ ਨੇ ਕਾਲੀ ਸੂਚੀ 'ਚੋਂ ਪਰਵਾਸੀ ਸਿੱਖਾਂ ਦੇ ਨਾਂ ਹਟਾਉਣ ਮਗਰੋਂ ਇਕ ਹੋਰ ਵੱਡਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਖਾਲਿਸਤਾਨੀ ਲਹਿਰ ਵੇਲੇ ਦੇ ਜੇਲ੍ਹਾਂ 'ਚ ਬੰਦ ਅੱਠ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ...

Published On Sep 29 2019 11:56AM IST Published By TSN

ਟੌਪ ਨਿਊਜ਼