ਸਿੰਮੀ ਚਾਹਲ ਦਾ ਹਰ ਅੰਦਾਜ਼ ਹੈ ਦਿਲਕਸ਼, ਕਿਊਟ ਤਸਵੀਰਾਂ ਮੋਹ ਲੈਣਗੀਆਂ ਤੁਹਾਡਾ ਵੀ ਦਿਲ

'ਬੰਬੂਕਾਟ', 'ਸਰਵਣ', 'ਰੱਬ ਦਾ ਰੇਡੀਓ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਭੱਜੋ ਵੀਰੋ ਵੇ' ਅਤੇ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ ਆਈ ਫਿਲਮ 'ਮੰਜੇ ਬਿਸਤਰੇ 2' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ...

ਜਲੰਧਰ— 'ਬੰਬੂਕਾਟ', 'ਸਰਵਣ', 'ਰੱਬ ਦਾ ਰੇਡੀਓ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਭੱਜੋ ਵੀਰੋ ਵੇ' ਅਤੇ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ ਆਈ ਫਿਲਮ 'ਮੰਜੇ ਬਿਸਤਰੇ 2' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਜਿੱਤ ਚੁੱਕੀ ਸਿੰਮੀ ਚਾਹਲ ਹਮੇਸ਼ਾ ਆਪਣੀਆਂ ਖੂਬਸੂਰਤ ਤੇ ਕਿਊਟ ਤਸਵੀਰਾਂ ਕਾਰਨ ਚਰਚਾ 'ਚ ਬਣੀ ਰਹਿੰਦੀ ਹਨ। ਕਿਊਟ ਤੇ ਮਾਸੂਮ ਚਿਹਰੇ ਵਾਲੀ ਸਿੰਮੀ ਚਾਹਲ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੀ ਸਿੰਮੀ ਚਾਹਲ ਆਪਣੇ ਫੈਨਜ਼ ਲਈ ਸਮਾਂ ਕੱਢ ਹੀ ਲੈਂਦੀ ਹੈ ਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Cannes 'ਚ ਪਹਿਲੀ ਵਾਰ ਹਿਨਾ ਖਾਨ ਦੇ ਹੁਸਨ ਤੇ ਸਟਾਈਲ ਦੀ ਚਰਚਾ

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਦਾ ਖੂਬਸੂਰਤ ਤੇ ਦਿਲਕਸ਼ ਅੰਦਾਜ਼ ਨਜ਼ਰ ਆ ਰਿਹਾ ਹੈ। ਸਿੰਮੀ ਚਾਹਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕੂਖੂਬਸੂਰਤੀ ਤੇ ਗਲੈਮਰਸ ਦੇ ਮਾਮਲੇ 'ਚ ਸਿੰਮੀ ਚਾਹਲ ਬਾਲੀਵੁੱਡ ਹਸੀਨਾਵਾਂ ਨੂੰ ਕੜੀ ਟੱਕਰ ਦੇ ਰਹੀ ਹੈ।

Get the latest update about Fashion News, check out more about Rabb Da Radio 2, News In Punjabi, Bambukat & Simi Chahal

Like us on Facebook or follow us on Twitter for more updates.