ਸਿੱਪੀ ਗਿੱਲ ਦੇ ਘਰ ਗੂੰਜੀ ਬੱਚੇ ਦੀ ਕਿਲਕਾਰੀ, ਤਸਵੀਰ ਵਾਇਰਲ

ਮਸ਼ਹੂਰ ਪਾਲੀਵੁੱਡ ਅਦਾਕਾਰ ਅਤੇ ਗਾਇਕ ਸਿੱਪੀ ਗਿੱਲ ਦੇ ਘਰ ਵੱਡੀ ਖੁਸ਼ੀ ਨੇ ਦਸਤਕ ਦਿੱਤੀ ਹੈ। ਦਰਅਸਲ ਸਿੱਪੀ ਗਿੱਲ ਦੇ ਘਰ ਨੰਨ੍ਹੇ ਮਹਿਮਾਨ ਨੇ ਜਨਮ ਲਿਆ ਹੈ। ਪਿਤਾ ਬਣੇ ਸਿੱਪੀ ਗਿੱਲ ਦੀ ਆਪਣੇ ਨਵਜੰਮੇ ਬੱਚੇ ਨਾਲ...

Published On Oct 7 2019 5:28PM IST Published By TSN

ਟੌਪ ਨਿਊਜ਼