ਟੀਵੀ ਇੰਡਸਟਰੀ ਦੀ ਇਸ ਹਸੀਨਾ ਨੇ ਸੈਕਸੀ ਤਸਵੀਰਾਂ ਨਾਲ ਫੈਨਜ਼ ਕੀਤੇ ਹੈਰਾਨ

ਛੋਟੇ ਪਰਦੇ ਦੀ ਮਸ਼ਹੂਰ ਅਭਿਨੇਤਰੀ ਸੋਨਾਰਿਕਾ ਭਦੌਰੀਆ ਹਾਲ ਹੀ 'ਚ ਜ਼ਬਰਦਸਤ ਸੁਰਖੀਆਂ 'ਚ ਆ ਗਈ ਹੈ। ਸੋਨਾਰਿਕਾ ਸੋਸ਼ਲ...

ਮੁੰਬਈ— ਛੋਟੇ ਪਰਦੇ ਦੀ ਮਸ਼ਹੂਰ ਅਭਿਨੇਤਰੀ ਸੋਨਾਰਿਕਾ ਭਦੌਰੀਆ ਹਾਲ ਹੀ 'ਚ ਜ਼ਬਰਦਸਤ ਸੁਰਖੀਆਂ 'ਚ ਆ ਗਈ ਹੈ। 

ਸੋਨਾਰਿਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਵਿਚਕਾਰ ਚਰਚਾ 'ਚ ਬਣੇ ਰਹਿਣ ਲਈ ਆਏ ਦਿਨ ਦਿਲਚਸਪ ਪੋਸਟਾਂ ਸ਼ੇਅਰ ਕਰਦੀ ਦਿਖਾਈ ਦੇ ਜਾਂਦੀ ਹੈ।