ਪਹਿਲੀ ਵਾਰ ਨਾਨ-ਇੰਗਲਿਸ਼ 'ਪੈਰਾਸਾਈਟ' ਫਿਲਮ ਨੇ ਜਿੱਤਿਆ ਆਸਕਰ 2020 ਐਵਾਰਡ

92ਵੇਂ ਅਕੈਡਮੀ ਅਵਾਡਰਸ ਦਾ ਆਯੋਜਨ ਐਤਵਾਰ ਰਾਤ ਹਾਲੀਵੁੱਡ ਦੇ ਡਾਲਬੀ ...

ਲਾਸ ਏਂਜਲਸ — 92ਵੇਂ ਅਕੈਡਮੀ ਅਵਾਡਰਸ ਦਾ ਆਯੋਜਨ ਐਤਵਾਰ ਰਾਤ ਹਾਲੀਵੁੱਡ ਦੇ ਡਾਲਬੀ ਥਿਏਟਰ 'ਚ ਹੋਇਆ। ਫਿਲਮ ਸਮੀਖਿਅਕ ਦੇ 'ਪੈਰਾਸਾਈਟ' ਆਸਕਰ ਜਿੱਤਣ ਵਾਲੀ ਪਹਿਲੀ ਗੈਰ-ਅੰਗਰੇਜ਼ੀ ਫਿਲਮ ਬਣ ਗਈ ਹੈ। ਇਸ ਫਿਲਮ ਨੂੰ ਕੁੱਲ ਚਾਰ ਅਵਾਰਡ ਬੈਸਟ ਓਰਿਜ਼ਨਲ ਸਕ੍ਰੀਨਪਲੇ, ਬੈਸਟ ਫਿਲਮ, ਬੈਸਟ ਡਾਇਰੈਕਟਰ ਅਤੇ ਬੈਸਟ ਇੰਟਰਨੈਸ਼ਨਲ ਫੀਚਰ ਕੈਟਾਗਿਰੀ 'ਚ ਮਿਲੇ ਹਨ। ਬੈਸਟ ਐਕਟਰ ਦਾ ਅਵਾਰਡ 'ਡੋਕਰ' ਲਈ ਵਾਕਿਨ ਫੀਨੀਕਸ ਨੂੰ ਮਿਲਿਆ। ਫਿਲਮ 'ਜੂਡੀ' ਲਈ ਰਿਨੀ ਜੈਲਵੇਗਰ ਬੈਸਟ ਐੱਕਟ੍ਰੈਸ ਚੁਣੀ ਗਈ। 'ਪੈਰਾਸਾਈਟ' ਲਈ ਬਾਨਗ ਜੂਨ ਨੇ ਬੈਸਟ ਡਾਇਰੈਕਟਰ ਦਾ ਖਿਤਾਬ ਜਿੱਤਿਆ। ਬੀਤੇ ਵਰ੍ਹੇ ਵੀ ਆਸਕਰ ਦੀ ਮੇਜ਼ਬਾਨੀ ਕਰਨ ਵਾਲਾ ਕੋਈ ਨਹੀਂ ਹੈ।ਆਸਕਰ ਲਈ ਨਾਮਜ਼ਦ 24 ਵਰਗਾਂ 'ਚ ਜ਼ਿਆਦਾਤਰ ਫ਼ਿਲਮਾਂ ਵੱਖੋ–ਵੱਖਰੇ ਵੱਕਾਰੀ ਫ਼ਿਲਮ ਪੁਰਸਕਾਰਾਂ 'ਚ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ।

ਸੁਰਖੀਆਂ ਬਟੋਰਨ ਲਈ ਇਸ ਐਕਟਰ ਨੇ ਖੁਦ ਦੀ Nude ਸੈਲਫੀ ਕੀਤੀ ਸ਼ੇਅਰ, ਦੇਖਣ ਵਾਲਿਆਂ ਦੇ ਉੱਡੇ ਹੋਸ਼

ਜਾਣਕਾਰੀ ਅਨੁਸਾਰ ਮੁੱਖ ਮੁਕਾਬਲੇ 'ਚ ਟਾੱਡ ਫ਼ਿਲਿਪਸ ਵੱਲੋਂ ਨਿਰਦੇਸ਼ਿਤ 'ਜੋਕਰ', ਗੋਲਡਨ ਗਲੋਬ ਐਵਾਰਡ ਜੇਤੂ ਫ਼ਿਲਮ '1917', ਕੁਇੰਟਨ ਟੈਰੇਂਟੀਨੋ ਦੀ 'ਵੰਸ ਅਪੌਨ ਏ ਟਾਈਮ ਇਨ ਹਾਲੀਵੁੱਡ' ਅਤੇ ਨੈਟਫ਼ਲਿਕਸ ਸਟੂਡੀਓ ਦੀ ਗੈਂਗਸਟਰ ਫ਼ਿਲਮ 'ਦਿ ਆਇਰਿਸ਼ਮੈਨ' ਹਨ।ਭਾਰਤ ਦੀ ਫ਼ਿਲਮ 'ਗਲੀ ਬੁਆਏ', ਜਿਸ ਦਾ ਨਿਰਦੇਸ਼ਨ ਜ਼ੋਇਆ ਅਖ਼ਤਰ ਨੇ ਕੀਤਾ ਹੈ, ਆਖ਼ਰੀ ਪੰਜ 'ਚ ਸਥਾਨ ਬਣਾਉਣ ਤੋਂ ਨਾਕਾਮ ਰਹੀ ਹੈ।ਇਸ ਵਰ੍ਹੇ ਅਕਾਦਮੀ ਦੇ ਮੈਂਬਰਾਂ ਲਈ ਫ਼ੈਸਲਾ ਲੈਣ ਵਿੱਚ ਕਾਫ਼ੀ ਔਖ ਪੇਸ਼ ਆਈ।ਪਹਿਲੀ ਵਾਰ ਆਸਕਰ ਐਵਾਰਡ ਲੈ ਕੇ ਆਉਣ ਵਾਲੇ ਭਾਨੂ ਅਥੱਈਆ ਸਨ; ਜਿਨ੍ਹਾਂ ਨੂੰ ਫ਼ਿਲਮ 'ਗਾਂਧੀ' ਲਈ 'ਬੈਸਟ ਕਾਸਟਿਊਮ ਡਿਜ਼ਾਇਨ' ਦੇ ਵਰਗ ਵਿੱਚ ਆਸਕਰ ਐਵਾਰਡ ਮਿਲਿਆ ਸੀ।ਪਿਛਲੀ ਵਾਰ ਇਹ ਐਵਾਰਡ 2009 'ਚ ਏਆਰ ਰਹਿਮਾਨ ਨੂੰ ਬਿਹਤਰੀਨ ਸੰਗੀਤ ਤੇ ਗੁਲਜ਼ਾਰ ਨੂੰ ਵਧੀਆ ਗੀਤਕਾਰੀ ਲਈ ਫ਼ਿਲਮ 'ਸਲੱਮਡੌਗ ਮਿਲੀਅਨਾਇਰ' ਲਈ ਮਿਲਿਆ ਸੀ। 
 

Get the latest update about Parasite, check out more about True Scoop News, Bollywood News, Wins & Awards

Like us on Facebook or follow us on Twitter for more updates.