ਪੀਵੀ ਸਿੰਧੂ ਨੇ ਬੈਡਮਿੰਟਨ 'ਚ ਕਾਂਸੀ ਦਾ ਤਗਮਾ ਜਿੱਤ ਰਚਿਆ ਇਤਿਹਾਸ, ਚੀਨੀ ਸ਼ਟਲਰ ਨੂੰ 2-0 ਨਾਲ ਹਰਾਇਆ

ਟੋਕੀਓ ਓਲੰਪਿਕਸ ਵਿਚ ਸ਼ਨੀਵਾਰ ਇੱਕ ਰਲਿਆ ਮਿਲਿਆ ਦਿਨ ਸੀ। ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਵਿਚ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਭਾਰਤ ...........

ਟੋਕੀਓ ਓਲੰਪਿਕਸ ਵਿਚ ਸ਼ਨੀਵਾਰ ਇੱਕ ਰਲਿਆ ਮਿਲਿਆ ਦਿਨ ਸੀ। ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਵਿਚ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਭਾਰਤ ਲਈ ਸਭ ਤੋਂ ਵੱਡਾ ਝਟਕਾ ਪੀਵੀ ਸਿੰਧੂ ਦੀ ਹਾਰ ਸੀ, ਅੱਜ ਉਹ ਕਾਂਸੀ ਤਮਗੇ ਲਈ ਖੇਡੇਗੀ। ਮੁੱਕੇਬਾਜ਼ੀ ਵਿਚ ਸਤੀਸ਼ ਕੁਮਾਰ ਹਾਰਨ ਤੋਂ ਬਾਅਦ ਬਾਹਰ ਹਨ।

ਪੀਵੀ ਸਿੰਧੂ ਨੇ ਬੈਡਮਿੰਟਨ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ, ਚੀਨੀ ਸ਼ਟਲਰ ਨੂੰ 2-0 ਨਾਲ ਹਰਾਇਆ
ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਦੇ ਬੈਡਮਿੰਟਨ ਮਹਿਲਾ ਸਿੰਗਲਜ਼ ਵਿਚ ਇਤਿਹਾਸ ਰਚ ਦਿੱਤਾ ਹੈ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿਚ ਸਿੰਧੂ ਨੇ ਚੀਨੀ ਸ਼ਟਲਰ ਹੀ ਬਿੰਗ ਜੀਆਓ ਨੂੰ 2-0 ਨਾਲ ਹਰਾ ਕੇ ਭਾਰਤ ਲਈ ਦੂਜਾ ਤਗਮਾ ਜਿੱਤਿਆ। ਸਿੰਧੂ ਨੇ ਪਹਿਲਾ ਸੈੱਟ 21-13 ਨਾਲ ਜਿੱਤਿਆ, ਜਦਕਿ ਦੂਜਾ ਸੈੱਟ 21-15 ਨਾਲ ਜਿੱਤਿਆ।

Get the latest update about Sports News, check out more about truescoop news, Pv Sindhu, truescoop & Hockey

Like us on Facebook or follow us on Twitter for more updates.