ਸ਼੍ਰੀਲੰਕਾ ਦੇ 7ਵੇਂ ਰਾਸ਼ਟਰਪਤੀ ਬਣੇ ਗੋਤਬਾਯਾ ਰਾਜਪਕਸ਼ੇ, ਚੁੱਕੀ ਸਹੁੰ

ਜ ਸ੍ਰੀਲੰਕਾ 'ਚ ਗੋਤਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਦੱਸ ...

ਨਵੀਂ ਦਿੱਲੀ — ਅੱਜ ਸ੍ਰੀਲੰਕਾ 'ਚ ਗੋਤਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਦੱਸ ਦੱਈਏ ਕਿ ਉਹ ਦੇਸ਼ ਦੇ 7ਵੇਂ ਰਾਸ਼ਟਰਪਤੀ ਬਣੇ। ਉਨ੍ਹਾਂ ਨੂੰ ਐਤਵਾਰ ਨੂੰ ਚੁਣਾਵੀ ਨਤੀਜਿਆਂ 'ਚ ਜਿੱਤ ਹਾਸਲ ਹੋਈ ਸੀ। ਜਾਣਾਕਾਰੀ ਅਨੁਸਾਰ ਰਾਜਪਕਸ਼ੇ ਜਿਨ੍ਹਾਂ ਨੇ ਸ੍ਰੀਲੰਕਾ ਐਸ.ਐਲ. ਪੀ. ਪੀ. ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜੀ।

ਜਾਣਕਾਰੀ ਅਨੁਸਾਰ ਸਹੁੰ ਚੁੱਕ ਸਮਾਗਮ ਪੁਰਾਤਨ ਬੋਧੀ ਸ਼ਹਿਰ ਅਨੁਰਾਧਪੁਰਾ 'ਚ ਰੂਵਨਵੇਲੀਸਆ 'ਚ ਆਯੋਜਿਤ ਕੀਤਾ ਗਿਆ। ਉਨ੍ਹਾਂ ਦੀ ਪਾਰਟੀ ਐਸ. ਐਲ. ਪੀ. ਪੀ. ਅਤੇ ਵਿਰੋਧੀ ਧਿਰ ਦੇ ਨੇਤਾ ਮਹਿੰਦਾ ਰਾਜਪਕਸ਼ੇ, ਪਾਰਟੀ ਪ੍ਰਧਾਨ ਜੀਐਲ ਪੀਰਿਸ, ਰਾਸ਼ਟਰੀ ਸੰਗਠਨ ਬਸਪਾ ਰਾਜਪਕਸ਼ੇ, ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਧੇ ਸਣੇ ਹੋਰ ਰਾਜਨੀਤਿਕ ਨੇਤਾ ਸਮਾਗਮ 'ਚ ਮੌਜੂਦ ਸਨ। 

ਗੋਆ 'ਚ ਭਾਰਤੀ ਨੌਸੈਨਾ ਦਾ Mig-29K ਫਾਈਟਰ ਜਹਾਜ਼ ਹੋਇਆ ਕ੍ਰੈਸ਼

Get the latest update about New President, check out more about True Scoop News, News In Punjabi, International news & Sri Lanka

Like us on Facebook or follow us on Twitter for more updates.