24 ਤੋਂ 27 ਦਸੰਬਰ ਦੌਰਾਨ ਹੰਸਰਾਜ ਸਟੇਡੀਅਮ ਵਿਚ ਹੋਣਗੇ ਸਟੈਗ ਸਟੇਟ ਟੇਬਲ ਟੈਨਿਸ ਮੁਕਾਬਲੇ

ਹੰਸਰਾਜ ਸਟੇਡੀਅਮ ਟੇਬਲ ਟੈਨਿਸ ਹਾਲ ਜੰਲਧਰ ਵਿਚ ਸਟੈਗ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਆਯੋਜਨ 24 ਤੋਂ 27 ਦ...

ਹੰਸਰਾਜ ਸਟੇਡੀਅਮ ਟੇਬਲ ਟੈਨਿਸ ਹਾਲ ਜੰਲਧਰ ਵਿਚ ਸਟੈਗ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਆਯੋਜਨ 24 ਤੋਂ 27 ਦਸੰਬਰ 2020 ਨੂੰ ਹੋਣ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਸਾਰੇ ਜ਼ਿਲਿਆਂ ਵਿਚੋਂ ਖਿਡਾਰੀ ਹਿੱਸਾ ਲੈਣਗੇ।

ਇਸ ਚੈਂਪੀਅਨਸ਼ਿਪ ਵਿਚ ਅੰਡਰ-15 ਲੜਕੇ-ਲੜਕੀਆਂ, ਅੰਡਰ-18 ਲੜਕੇ-ਲੜਕੀਆਂ,  ਅੰਡਰ-21 ਲੜਕੇ-ਲੜਕੀਆਂ ਅਤੇ ਪੁਰਖ ਅਤੇ ਮਹਿਲਾ ਸਿੰਗਲਸ ਮੁਕਾਬਲੇ ਕਰਵਾਏ ਜਾਣਗੇ। ਇਸ ਟੂਰਨਾਮੈਂਟ ਵਿਚ ਪੂਰੇ ਪੰਜਾਬ ਤੋਂ ਤਕਰੀਬਨ 200 ਖਿਡਾਰੀ ਹਿੱਸਾ ਲੈਣ ਵਾਲੇ ਹਨ। ਪ੍ਰੈੱਸ ਕਾਨਫਰੰਸ ਦਾ ਸੰਚਾਲਨ P.T.T.A. ਸਕੱਤਰ ਪੰਕਜ ਸ਼ਰਮਾ,  J.D.T.T.A. ਸਕੱਤਰ ਵਿਕਾਸ ਮਹਾਜਨ, ਗਗਨ ਬਹਰੀ, ਰਾਜੀਵ ਸ਼ਾਰਦਾ,  ਵਿਨੇ ਗੁਪਤਾ, ਮਨੀਸ਼ ਭਾਰਦਵਾਜ, ਸੁਮਿਤ ਬਹਰੀ, ਬਲਰਾਮ ਡੋਗਰਾ, ਸੌਰਭ ਖੁੱਲਰ joint sec Jullundur gymkhana, ਕਾਰਤਿਕ ਡੋਗਰਾ,  ਪਾਰਿਤੋਸ਼ ਸ਼ਰਮਾ ਵਲੋਂ ਕੀਤਾ ਗਿਆ।

Get the latest update about Hansraj Stadium, check out more about December 24 & State Table Tennis Championships

Like us on Facebook or follow us on Twitter for more updates.