
ਜਲੰਧਰ — ਸੂਫ਼ੀ ਗਾਇਕ ਹੰਸਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਰਾਤ 2.30 ਵਜੇ ਮੌਤ ਹੋ ਗਈ ਅਤੇ ਆਪਣੀ ਮਾਤਾ ਜੀ ਖਬਰ ਸੁਣ ਕੇ ਹੰਸਰਾਜ ਹੰਸ ਆਪਣੇ ਜਲੰਧਰ ਦੇ ਘਰ ਪਹੁੰਚੇ ਹਨ। ਦੱਸ ਦੱਈਏ ਕਿ ਬੇਟੇ ਨਵਰਾਜ ਹੰਸ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਜੀ ਅਵਤਾਰ ਕੌਰ ਜਲੰਧਰ ਦੇ ਘਰ 'ਚ ਹੀ ਸੀ, ਸਾਈਲੇਂਟ ਅਟੈਕ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਨੂੰ ਕੋਈ ਵੀ ਸਰੀਰਕ ਰੋਗ ਨਹੀਂ ਸੀ ਅਤੇ ਉਨ੍ਹਾਂ ਨੇ ਅੱਜ ਸਵੇਰੇ ਨਵਰਾਜ ਕੋਲ ਚੰਡੀਗੜ੍ਹ ਜਾਣਾ ਸੀ।
ਮਸ਼ਹੂਰ ਗਾਇਕ ਕਰਨ ਔਜਲਾ ਨੇ ਮੋਹਾਲੀ ਦੀਆਂ ਸੜਕਾਂ 'ਤੇ ਕੀਤਾ ਅਜਿਹਾ ਕਾਂਡ, ਮੰਗਣੀ ਪਈ ਮੁਆਫੀ
Get the latest update about Sufi Singer Hansraj Hans Mother Attack Death, check out more about True Scoop News & News In Punjabi
Like us on Facebook or follow us on Twitter for more updates.