ਦੁਆਵਾਂ ਤੇ 80 ਘੰਟੇ ਦੀ ਕੋਸ਼ਿਸ਼ ਨਹੀਂ ਆਈ ਕੰਮ, ਫ਼ਤਿਹਵੀਰ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰਿਆ ਇਹ 2 ਸਾਲਾ ਸੁਜੀਤ

ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇਕ ਪਿੰਡ 'ਚ ਬੋਰਵੈਲ 'ਚ ਡਿੱਗੇ 2 ਸਾਲਾ ਸੁਜੀਤ ਵਿਲਸਨ ਦੀ ਮੰਗਲਵਾਰ ਨੂੰ ਮੌਤ ਹੋ ਗਈ। ਬੱਚਾ 80 ਘੰਟਿਆਂ ਤੋਂ ਵੱਧ ਸਮੇਂ ਤੱਕ ਲਗਪਗ 90 ਫੁੱਟ ਦੀ ਡੂੰਘਾਈ ਵਿੱਚ ਫਸਿਆ ਰਿਹਾ। ਪਥਰੀਲੀ ਮਿੱਟੀ...

Published On Oct 29 2019 3:24PM IST Published By TSN

ਟੌਪ ਨਿਊਜ਼