1 ਨਹੀਂ ਸਗੋਂ 2 ਦਰਜਨ ਟ੍ਰੈਕਟਰਾਂ 'ਤੇ ਲਾੜੇ ਨੇ ਕੱਢੀ ਬਰਾਤ, ਦੇਖਣ ਵਾਲਿਆਂ ਦੇ ਉੱਡੇ ਹੋਸ਼!!

ਜ਼ਿੰਦਗੀ 'ਚ ਵਿਆਹ ਵਾਲਾ ਦਿਨ ਕਾਫੀ ਅਹਿਮ ਹੁੰਦਾ ਹੈ ਅਤੇ ਹਰ ਕੋਈ ਇਸ ਦਿਨ ਨੂੰ ਕੁਝ ਵੱਖਰਾ ਕਰਕੇ ਯਾਦਗਾਰ ਬਣਾਉਣਾ ਚਾਹੁੰਦਾ ਹੈ। ਅਜਿਹਾ ਹੀ ਇਕ ਸਪੈਸ਼ਲ ਵਿਆਹ ਸੁਲਤਾਨਪੁਰ ਲੋਧੀ 'ਚ ਦੇਖਣ ਨੂੰ ਮਿਲਿਆ। ਉਂਝ ਵੀ...

Published On Mar 5 2020 4:51PM IST Published By TSN

ਟੌਪ ਨਿਊਜ਼