ਲਾਪਤਾ ਹੋਏ ਸੰਨੀ ਦਿਓਲ ਨੇ ਇੰਝ ਦਿੱਤਾ ਆਪਣੀ ਮੌਜੂਦਗੀ ਦਾ ਸਬੂਤ, ਦੇਖੋ ਵੀਡੀਓ

ਬੀਤੇ ਦਿਨੀਂ ਪਠਾਨਕੋਟ ਦੇ ਸਥਾਨਕ ਲੋਕਾਂ ਨੇ ਬੀਜੇਪੀ ਸਾਂਸਦ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ 'ਤੇ ਲਾਏ ਸੀ। ਇਸ ਤੋਂ ਬਾਅਦ ਅੱਜ ਸੰਨੀ ਦਿਓਲ ਨੇ ਫੇਸਬੁੱਕ ਪੇਜ 'ਤੇ ਅਪਡੇਟ ਦਿੰਦਿਆਂ ਲੋਕ ਸਭਾ ਹਲਕਾ ਗੁਰਦਾਸਪੁਰ...

Published On Jan 13 2020 6:12PM IST Published By TSN

ਟੌਪ ਨਿਊਜ਼