ਸਨੀ ਲਿਓਨ ਅਤੇ ਕ੍ਰਿਸ਼ਮਾ ਤੰਨਾ ਦਾ ਬੋਲਡ ਸੀਨ ਇੰਟਰਨੈੱਟ ਉੱਤੇ ਹੋਇਆ Viral

ਬਾਲੀਵੁੱਡ ਦੀ ਹਾਟ ਐਕਟਰੇਸ ਸਨੀ ਲਿਓਨ ਅਤੇ ਕ੍ਰਿਸ਼ਮਾ ਤੰਨਾ ਦੀ ਵੈੱਬ ਸੀਰੀਜ਼ ਬੁਲੇਟਸ ਹਾਲ ਹੀ ਵਿਚ...

ਬਾਲੀਵੁੱਡ ਦੀ ਹਾਟ ਐਕਟਰੇਸ ਸਨੀ ਲਿਓਨ ਅਤੇ ਕ੍ਰਿਸ਼ਮਾ ਤੰਨਾ ਦੀ ਵੈੱਬ ਸੀਰੀਜ਼ ਬੁਲੇਟਸ ਹਾਲ ਹੀ ਵਿਚ ਇੰਟਰਨੈੱਟ ਉੱਤੇ ਰਿਲੀਜ ਕੀਤੀ ਗਈ ਹੈ। ਫਿਲਮ ਵਿਚ ਸਨੀ ਅਤੇ ਕ੍ਰਿਸ਼ਮਾ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਸ ਫਿਲਮ ਦਾ ਬੇਹੱਦ ਹਾਟ ਸੀਨ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸਨੀ ਅਤੇ ਕ੍ਰਿਸ਼ਮਾ ਸਵਿਮਿੰਗ ਪੂਲ ਵਿਚ ਇਕ-ਦੂਜੇ ਨਾਲ ਮਜ਼ੇ ਕਰਦੇ ਹੋਏ ਨਜ਼ਰ ਆ ਰਹੀਆਂ ਹਨ। ਬਿਕਨੀ ਪਹਿਨੀ ਹੋਈ ਸਨੀ ਅਤੇ ਕ੍ਰਿਸ਼ਮਾ ਇੱਥੇ ਬੇਹੱਦ ਹਾਟ ਲੱਗ ਰਹੀਆਂ ਹਨ।


ਇੰਟਰਨੇਟ ਉੱਤੇ ਵਾਇਰਲ ਵੀਡੀਓ ਵਿਚ ਵੇਖਿਆ ਗਿਆ ਕਿ ਸਨੀ ਕ੍ਰਿਸ਼ਮਾ ਦੇ ਮੋਡੇ ਉੱਤੇ ਬੈਠ ਕੇ ਪੂਲ ਵਿਚ ਮਸਤੀ ਕਰ ਰਹੀ ਹੈ। ਇਸ ਦੇ ਨਾਲ ਇਹ ਦੋਵੇਂ ਆਪਣੀ ਹਾਟਨੈੱਸ ਅਤੇ ਸੈਕਸੀ ਫਿਗਰ ਨਾਲ ਲੋਕਾਂ ਦਾ ਪੂਰਾ ਧਿਆਨ ਆਕਰਸ਼ਿਤ ਕਰ ਰਹੀਆਂ ਹਨ। ਇੰਟਰਨੈੱਟ ਉੱਤੇ ਇਸ ਵੀਡੀਓ ਨੂੰ ਲੱਖਾਂ ਵਿਊਜ਼ ਮਿਲ ਰਹੇ ਹਨ ਅਤੇ ਲੋਕ ਇਸ ਦੀ ਕਾਫ਼ੀ ਚਰਚਾ ਵੀ ਕਰ ਰਹੇ ਹਨ।

Get the latest update about bold video, check out more about karishma tanna & sunny leone

Like us on Facebook or follow us on Twitter for more updates.