26 ਦਸੰਬਰ ਨੂੰ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਗਰਭਵਤੀ ਮਹਿਲਾਵਾਂ ਵਰਤਣ ਇਹ ਖ਼ਾਸ ਸਾਵਧਾਨੀਆਂ

ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗਣ ਵਾਲਾ ਹੈ। ਇਸ ਸਾਲ ਦੇ ਆਖਰੀ ਸੂਰਜ ਗ੍ਰਹਿਣ ਨੂੰ ਸਿਰਫ ਇਕ ਮਹੀਨਾ ਬਾਕੀ ਹੈ। ਧਾਰਮਿਕ ਮਾਨਤਾਵਾ ਮੁਤਾਬਕ ਸੂਰਜ ਗ੍ਰਹਿਣ ਤੋਂ ਪਹਿਲਾਂ ਸੂਤਕ ਲੱਗ ਜਾਂਦੇ ਹਨ ਅਤੇ ਇਸ ਦੌਰਾਨ ਸਾਰੇ...

ਨਵੀਂ ਦਿੱਲੀ— ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗਣ ਵਾਲਾ ਹੈ। ਇਸ ਸਾਲ ਦੇ ਆਖਰੀ ਸੂਰਜ ਗ੍ਰਹਿਣ ਨੂੰ ਸਿਰਫ ਇਕ ਮਹੀਨਾ ਬਾਕੀ ਹੈ। ਧਾਰਮਿਕ ਮਾਨਤਾਵਾ ਮੁਤਾਬਕ ਸੂਰਜ ਗ੍ਰਹਿਣ ਤੋਂ ਪਹਿਲਾਂ ਸੂਤਕ ਲੱਗ ਜਾਂਦੇ ਹਨ ਅਤੇ ਇਸ ਦੌਰਾਨ ਸਾਰੇ ਮੰਤਰਾਂ ਦੇ ਕਪਾਟ ਬੰਦ ਹੋ ਜਾਂਦੇ ਹਨ। ਸੂਰਜ ਗ੍ਰਹਿਣ ਦੇ ਸੂਤਕ ਲੱਗਣ ਕਾਰਨ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ਦਾ ਗਰਭ ਗ੍ਰਹਿ 26 ਦਸੰਬਰ ਨੂੰ ਸੂਰਜ ਗ੍ਰਹਿਣ ਦੇ ਚੱਲਦੇ 4 ਘੰਟੇ ਬੰਦ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਖ਼ਾਸ ਗੱਲ ਇਹ ਹੈ ਕਿ ਇਹ ਭਾਰਤ 'ਚ ਵੀ ਦਿਖਾਈ ਦੇਵੇਗਾ। ਭਾਰਤ 'ਚ ਇਹ ਕੇਰਲ ਦੇ ਚੇਰੁਵਥੁਰ 'ਚ ਦਿਖਾਈ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਗ੍ਰਹਿਣ ਦੇ ਸੂਤਕ ਦਾ ਪ੍ਰਭਾਵ ਉਸੇ ਜਗ੍ਹਾ ਹੁੰਦਾ ਹੈ, ਜਿੱਥੇ 'ਤੇ ਗ੍ਰਹਿਣ ਦੌਰਾਨ ਸੂਰਜ ਜਾਂ ਚੰਦਰਮਾ ਦੀਆਂ ਕਿਰਣਾਂ ਪੈਂਦੀਆਂ ਹਨ। ਇਸ ਸਾਲ ਗ੍ਰਹਿਣ ਭਾਰਤ 'ਚ ਵੀ ਦਿਖਾਈ ਦੇਵੇਗਾ, ਇਸ ਲਈ ਇਸ ਵਾਰ ਦੇ ਗ੍ਰਹਿਣ 'ਚ ਸੂਤਕ ਕਾਲ ਹੋਵੇਗਾ। ਇਸ ਲਈ ਇਸ ਦੌਰਾਨ ਗਰਭਵਤੀ ਮਹਿਲਾਵਾਂ ਨੂੰ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ।

ਦਸੰਬਰ ਦੀ ਤਾਰੀਖ ਨੂੰ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਇਨ੍ਹਾਂ ਰਾਸ਼ੀਆਂ ਦੇ ਵਾਲੇ ਲੋਕਾਂ 'ਤੇ ਪਵੇਗਾ ਅਸਰ

  • ਤਿੱਖੀ ਚੀਜ਼ ਦਾ ਇਸਤੇਮਾਲ ਨਾ ਕਰੋ
  • ਕੱਪੜੇ ਨਾ ਸੀਓ ਭਾਵ ਸੂਈ ਦਾ ਇਸਤੇਮਾਲ ਨਾ ਕਰੋ
  • ਗ੍ਰਹਿਣ ਦੌਰਾਨ ਚਾਕੂ ਦਾ ਇਸਤੇਮਾਲ ਨਾ ਕਰੋ
  • ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰੋ
  • ਗ੍ਰਹਿਣ ਕਾਲ ਦੌਰਾਨ ਜਾਂ ਉਸ ਦੇ ਮੱਧ ਸਮੇਂ 'ਚ ਭੋਜਣ ਨਾ ਕਰੋ

Get the latest update about Pregnant Womens, check out more about Last Solar Eclipse, Surya Grahan 2019, Technology Science News & Solar Eclipse 2019

Like us on Facebook or follow us on Twitter for more updates.