AIADMK ਦੇ ਬਹੁਮਤ ਹਾਸਲ ਕਰਨ 'ਚ ਅਸਫਲ ਰਹਿਣ 'ਤੇ ਪਲਾਨੀਸਵਾਮੀ ਨੇ ਦਿੱਤਾ ਅਸਤੀਫਾ

ਤਾਮਿਲਨਾਡੂ ਵਿਚ 6 ਅਪ੍ਰੈਲ ਨੂੰ ਹੋਏ ਵਿਧਾਨਸਭਾ ਚੋਣਾਂ ਤੋਂ ਬਾਅਦ ਤਾਮਿਲਨਾਡੂ ਵਿਚ ਬਹੁਮਤ ਹਾ...

ਤਾਮਿਲਨਾਡੂ ਵਿਚ 6 ਅਪ੍ਰੈਲ ਨੂੰ ਹੋਏ ਵਿਧਾਨਸਭਾ ਚੋਣਾਂ ਤੋਂ ਬਾਅਦ ਤਾਮਿਲਨਾਡੂ ਵਿਚ ਬਹੁਮਤ ਹਾਸਲ ਕਰਨ ਵਿਚ AIADMK ਦੇ ਅਸਫਲ ਰਹਿਣ ਉੱਤੇ ਏਦਾਪਦੀ ਪਲਾਨੀਸਵਾਮੀ ਨੇ ਆਪਣੇ ਅਹੁਤੇ ਉੱਤੇ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਲਾਨੀਸਵਾਮੀ ਨੇ ਸੂਬੇ ਦੇ ਗਵਰਨਰ ਬਨਵਾਰੀਲਾਲ ਪੁਰੋਹਿਤ ਕੋਲ ਆਪਣਾ ਅਸਤੀਫਾ ਭੇਜ ਦਿੱਤਾ ਹੈ।

Get the latest update about Edappadik Palaniswami Resigns, check out more about Truescoop, Tamilnadu, Chief Minister & Truescoopnews

Like us on Facebook or follow us on Twitter for more updates.