ਬਟਾਲਾ ਬਲਾਸਟ ਤੋਂ ਬਾਅਦ ਹੁਣ ਤਰਨਤਾਰਨ 'ਚ ਵੀ ਹੋਇਆ ਜ਼ੋਰਦਾਰ ਧਮਾਕਾ, ਸਹਿਮੇ ਲੋਕ

ਬਟਾਲਾ ਦੀ ਪਟਾਕਾ ਫੈਕਟਰੀ 'ਚ ਧਮਾਕੇ ਤੋਂ ਬਾਅਦ ਹੁਣ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖ਼ਾਲੀ ਪਏ ਪਲਾਟ 'ਚ ਧਮਾਕਾ ਵਾਪਰਿਆ, ਜਿਸ ਨਾਲ ਲੋਕ ਸਹਿਮੇ ਹੋਏ ਹਨ। ਇਸ ਧਮਾਕੇ 'ਚ ਦੋ ਦੀ ਮੌਤ ਹੋ ਗਈ ਹੈ ਜਦਕਿ...

Published On Sep 5 2019 2:15PM IST Published By TSN

ਟੌਪ ਨਿਊਜ਼