ਇਹ ਸੁਨਿਸ਼ਚਿਤ ਕਰੋ ਕਿ ਤੁਹਾਡਾ ਪਾਸਵਰਡ ਇਸ ਸੂਚੀ 'ਚ ਨਹੀਂ ਹੈ 10 ਸਭ ਤੋਂ ਵੱਧ ਵਰਤੇ ਗਏ ਪਾਸਵਰਡ ਦੀ ਸੂਚੀ

ਜੇਕਰ ਤੁਹਾਡਾ ਪਾਸਵਰਡ ਵੀ ਇਸ ਸੂਚੀ 'ਚ ਹੈ ਤਾ ਜਲਦ ਇਸ ਨੂੰ ਚੇਂਜ ਕਰੋ। ਜੀ ਹਾਂ ਇਹ ..............

ਜੇਕਰ ਤੁਹਾਡਾ ਪਾਸਵਰਡ ਵੀ ਇਸ ਸੂਚੀ 'ਚ ਹੈ ਤਾ ਜਲਦ ਇਸ ਨੂੰ ਚੇਂਜ ਕਰੋ। ਜੀ ਹਾਂ ਇਹ ਸਮੇ ਹੈ ਤੁਹਾਨੂੰ ਇਸ ਸਾਲ ਦੇ ਸਭ ਤੋਂ ਜ਼ਿਆਦਾ ਵਰਤਣ ਵਾਲੇ ਪਾਸਵਰਡ ਬਾਰੇ ਦੱਸਣ ਦਾ। ਜੋ ਪਿਛਲੇ 12 ਮਹੀਨੇ ਵਿਚ ਸਭ ਤੋਂ ਜ਼ਿਆਦਗਾ ਵਰਤੇ ਗਏ। ਹੁਣ ਤੁਸੀ 12 ਮਹੀਨੇ ਵਿਚ ਵਰਤੇ ਗਏ 10 ਪਾਸਵਰਡ ਬਾਰੇ ਜਾਣੋਂ ਗੇ।

ਸੂਤਰਾਂ ਦੇ ਮੁਤਬਿਕ, ਜ਼ਿਆਦਾ ਤਰ੍ਹਾਂ ਲੋਕਾਂ ਨੇ ਆਸਾਨ ਅਤੇ ਜਲਦੀ ਯਾਦ ਹੋਣ ਵਾਲੇ ਨੰਬਰਾਂ ਨੂੰ ਹੀ ਆਪਣੇ ਪਾਸਵਰਡ ਵਿਚ ਵਰਤਿਆ ਹੋਇਆ ਹੈ। ਪਰ ਸੱਮਸਿਆ ਇਹ ਹੈ ਕਿ ਜ਼ਿਆਦਾ ਤਰ ਪਾਸਵਰਡ ਬਿਲਕੁੱਲ ਇਕੋ ਜਿਹੇ ਹੀ ਹਨ। 

ਸਾਈਬਰ ਸਿਕਓਰਿਟੀ ਨੇ ਇਸ ਗੱਲ ਦਾ ਪੁਸ਼ਟੀ ਕੀਤੀ ਹੈ। UK ਦੀ ਨੈਸ਼ਨਲ ਸਾਈਬਰ ਸਿਕਓਰਿਟੀ ਸੈਂਟਰ ਦੇ ਟੈਕਨਾਲੋਜੀ ਦੇ ਡਾਇਰੈਕਟਰ ਡਾ. ਲੈਨ ਲੈਵੀ ਨੇ ਦੱਸਿਆ ਕਿ ਸਾਈਬਰ ਸਿਕਓਰਿਟੀ ਨੇ ਇਹ ਆਪਣੀ ਜਾਂਚ ਵਿਚ ਪਾਇਆ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਕੋਂ ਜਿਹੇ ਪਾਸਵਰਡ ਵਰਤੇ ਹਨ। NCSC ਨੇ ਇਹ ਨੰਬਰ ਦੀ ਇਕ ਸੂਚੀ ਤਿਆਰ ਕੀਤੀ ਜੋ ਆਸਾਨੀ ਨਾਲ ਯਾਦ ਕਰ ਲੋਕ ਵਰਤ ਦੇ ਹਨ। 

ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਤਰ ਇਕੋਂ ਜਿਹੇ ਪਾਸਵਰਡ ਨੂੰ ਵਰਤਣਾ ਮੁਸ਼ਕਿਲਾਂ ਖੜ੍ਹੀਆ ਕਰ ਸਕਦਾ ਹੈ। ਕੋਈ ਵੀ ਇਸ ਦੇ ਫਾਇਦਾ ਚੁਕ ਤੁਹਾਡਾ ਪਰਸਨਲ ਡਾਟਾ ਦੇਖ ਸਕਦਾ ਹੈ। ਜਦੋ ਵੀ ਆਪਣਾ ਪਾਸਵਰਡ ਰੱਖੋਂ ਤਾ ਧਿਆਨ ਰੱਖੋ ਕਿ ਉਹ ਇਸ ਤਰ੍ਹਾਂ ਹੋਵੇ ਕਿ ਕੋਈ ਆਸਾਨੀ ਨਾਲ ਉਸ ਨੂੰ ਸੋਚ ਨਾ ਪਾਵੇ। 

ਸਾਈਬਰ ਨਿਊਜ਼ ਨੇ ਦੁਨੀਆ ਭਰ ਦੇ ਨਵੇਂ ਰੁਝਾਨਾਂ ਨੂੰ ਲੱਭਣ ਲਈ 15 ਬਿਲੀਅਨ ਤੋਂ ਵੱਧ ਪਾਸਵਰਡਾਂ ਦਾ ਵਿਸ਼ਲੇਸ਼ਣ ਕੀਤਾ।

10 ਸਭ ਤੋਂ ਆਮ ਪਾਸਵਰਡ:
123456
123456789
qwerty
password
12345
qwerty123
1q2w3e
12345678
111111
1234567890

Get the latest update about uk National Cyber Security Center, check out more about password, true scoop news, technology & 10 most used passwords

Like us on Facebook or follow us on Twitter for more updates.