Facebook 'ਤੇ ਕਿਸਨੇ ਦੇਖੀ ਤੁਹਾਡੀ ਪ੍ਰੋਫਾਈਲ? ਜਾਣੋਂ ਹੁਣ ਆਸਾਨੀ ਨਾਲ

Facebook ਬਹੁਤ ਚਰਚਿਤ ਸੋਸ਼ਲ ਨੈੱਟਵਰਕਿੰਗ ਸਾਈਟ ਹੈ। ਇਸ ਨੂੰ ਕਾਫੀ ਸਾਰੇ ਲੋਕ

Facebook ਬਹੁਤ ਚਰਚਿਤ ਸੋਸ਼ਲ ਨੈੱਟਵਰਕਿੰਗ ਸਾਈਟ ਹੈ। ਇਸ ਨੂੰ ਕਾਫੀ ਸਾਰੇ ਲੋਕ ਵਰਤਦੇ ਹਨ, ਅਸੀ ਕਦੇਂ ਇਹ ਸੋਚਦੇ ਹਾਂ ਕਿ ਕਾਸ਼ ਸਾਨੂੰ ਪਤਾ ਲੱਗ ਸਕਦਾ ਕਿ Facebook ਉੱਤੇ ਸਾਡੀ ਪ੍ਰੋਫਾਈਲ ਕਿਸ ਨੇ ਦੇਖੀ ਹੈ।

ਇਸ ਲਈ ਕਾਫੀ ਆਸਾਨ ਤਾਰੀਕਾ ਮੋਜੂਦ ਹੈ। ਇਸ ਤਾਰੀਕੇ ਤੋਂ ਤੁਸੀ ਇਹ ਜਾਣ ਸਕਦੇ ਹੋਂ ਕਿ Facebook ਪ੍ਰੋਫਾਈਲ ਕਿਸ ਨੇ ਵਿਜਿਟ ਕੀਤੀ ਹੈ। ਇਸ ਨਾਲ ਪਤਾ ਲੱਗ ਸਕਦਾ ਹੈ, ਕਿ ਤੁਹਾਡੇ ਕਿਸ ਦੋਸਤ ਨੇ ਕਿਸ ਟਾਈਮ ਤੁਹਾਡੀ ਪ੍ਰੋਫਾਈਲ ਨੂੰ ਦੇਖਿਆ ਹੈ।

ਆਓ ਜਾਣਦੇ ਹਾਂ ਇਸ ਤਾਰੀਕੇ ਨੂੰ

ਇਸ ਲਈ ਤੀਸਰੀ ਪਾਰਟੀ ਐੱਪ ਦੀ ਲੋੜ ਨਹੀਂ ਹੈ। ਤੁਹਾਨੂੰ ਇਸ ਲਈ ਕੁੱਝ ਵੀਂ ਨਹੀਂ ਕਰਨਾ ਹੋਵੇਗਾ। ਕਾਫੀ ਆਸਾਨੀ ਨਾਲ ਇਸ ਦੇ ਪਤਾ ਲਾਗਿਆ ਜਾ ਸਕਦਾ ਹੈ। ios ਯੂਜਰਸ ਦੇ ਲਈ ਇਹ ਤਰੀਕਾ ਆਸਾਨ ਹੈ। ਜਦਕਿ ਐਂਡਰਾਇਡ ਯੂਜਰਸ ਨੂੰ ਇਸ ਲਈ ਡਿਸਕਟਾਪ ਦਾ ਜ਼ਰੂਰਤ ਪਵੇਗੀ।

ios ਯੂਜਰਸ ਇਸ ਆਪਸ਼ਨ ਨੂੰ ਪ੍ਰਾਈਵੇਸੀ ਸੇਟਿੰਗ ਵਿਚ ਜਾ ਕੇ ਦੇਖ ਸਕਦੇ ਹੋ। ਇਸ ਲਈ ਤੁਹਾਨੂੰ ਆਪਣਾ Facebook ਐੱਪ ਓਪਨ ਕਰਨਾ ਹੋਵੇਗਾ। ਉਥੇ ਹੀ Facebook ਦੀ ਸੇਟਿੰਗ ਵਿਚ ਜਾਣਾ ਹੋਵੇਗਾ। ਸੇਟਿੰਗ ਵਿਚ ਪ੍ਰਾਈਵੇਸੀ ਸ਼ਾਟਕੱਟ ਆਪਸ਼ਨ ਮਿਲੇਗਾ। ਇੱਥੇ ਤੁਸੀ Who viewed my profile ਉਤੇ ਕਲਿੱਕ ਕਰ ਕੇ ਇਸ ਦੀ ਜਾਣਕਾਰੀ ਲੈ ਸਕਦੇ ਹੋ। ਇਸ ਫੀਚਰ  ਨੂੰ 2018 'ਚ ਜਾਰੀ ਕੀਤਾ ਗਿਆ ਸੀ।

ਐਂਡਰਾਇਡ ਐੱਪ ਉਤੇ ਇਸ ਤਰ੍ਹਾਂ ਦਾ ਕੋਈ ਆਪਸ਼ਨ ਨਹੀਂ ਹੈ। ਕੇ ਕਿਸਨੇ ਤੁਹਾਡੀ ਪ੍ਰੋਫਾਈਲ ਤੇ ਵਿਜਿਟ ਕੀਤਾ ਇਸ ਨੂੰ ਪਤਾ ਲਗਾਣ ਵਾਸਤੇ ਡੇਸਕਟਾਪ ਦੀ ਜ਼ਰੂਰਤ ਪੈਂਦੀ ਹੈ।

ਇਸ ਲਈ ਸਭਤੋਂ ਪਹਿਲਾ ਡੇਸਕਟਾਪ ਤੋਂ Facebook.com ਪੇਜ ਓਪਨ ਕਰਨਾ ਹੋਵੇਗਾ। ਪੇਜ ਓਪਨ ਕਰਨ ਦੇ ਬਾਅਦ ਇਸ ਵਿਚ ਆਪਣੇ ਆਕਊਂਟ ਨਾਲ ਲਾਗਿਨ ਕਰੋ। ਲਾਗਿਨ ਦੇ ਬਾਅਦ Facebook ਹੋਮ ਪੇਜ ਉਤੇ ਜਾਓ, ਹੋਮ ਪੇਜ ਦੇ ਰਾਈਟ ਕਲਿਕ ਕਰੋ। ਅਤੇ ਫਿਰ View page sourve ਆਪਸ਼ਨ ਉਤੇ ਕਲਿਕ ਕਰੋ।

ਇਸ ਤੋਂ ਤੁਹਾਡਾ Facebook ਹੋਮ ਪੇਜ ਦਾ ਸੋਰਸ ਓਪਨ ਹੋਵੇਗਾ। ਇਸ ਵਿਚ BUDDY_ID ਦੀ ਖੋਜ ਕਰੋ। ਨਾਮ BUDDY_ID ਦੇ ਅੱਗੇ ਲਿਖਿਆ ਹੋਣਾ ਚਾਹੀਦਾ ਹੈ ਜੋ ਤੁਹਾਡੇ ਫੇਸਬੁੱਕ ਪ੍ਰੋਫਾਈਲ ਤੇ ਗਿਆ ਸੀ। ਤੁਸੀਂ ਇਸ ਤਰ੍ਹਾਂ ਦੇ ਨਵੇਂ ਯੂਆਰਐੱਲ ਵਿਚ BUDDY_ID ਨੂੰ facebook.com/profile ID (BUDDY_ID 15-ਅੰਕ ਦਾ ਕੋਡ) ਖੋਲ੍ਹ ਕੇ ਪ੍ਰੋਫਾਈਲ ਵਿਜ਼ਟਰ ਦਾ ਪਤਾ ਲਗਾ ਸਕਦੇ ਹੋ। BUDDY_ID ਇੱਕ 15 ਅੰਕਾਂ ਦਾ ਕੋਡ ਹੈ।
   

Get the latest update about tech tips, check out more about tricks, your profile, stalking & true scoop

Like us on Facebook or follow us on Twitter for more updates.