WhatsApp ਦਾ ਇਹ ਫੀਚਰ ਆ ਰਿਹਾ ਹੈ Telegram 'ਚ, ਜਾਣੋਂ ਇਸ ਬਾਰੇ

WhatsApp ਦਾ ਪ੍ਰਾਈਵੇਸੀ ਪਾਲਿਸੀ ਨੂੰ ਚੇਂਜ ਕਰਨ ਤੋਂ ਬਾਅਦ ਹੁਣ ਕਈ ਯੂਜਰਸ ਕੋਈ ਹੋਰ ਮੈਸੇਜਿੰਗ.............

WhatsApp  ਦਾ ਪ੍ਰਾਈਵੇਸੀ ਪਾਲਿਸੀ ਨੂੰ ਚੇਂਜ ਕਰਨ ਤੋਂ ਬਾਅਦ ਹੁਣ ਕਈ ਯੂਜਰਸ ਕੋਈ ਹੋਰ ਮੈਸੇਜਿੰਗ ਐੱਪ ਲੱਭ ਰਹੇ ਹਨ। ਜਿਸ ਦਾ ਸਭ ਤੋ ਜ਼ਿਆਦਾ ਫਾਇਦਾ Telegram ਨੂੰ ਹੋਇਆ ਹੈ। ਪ੍ਰਾਈਵੇਸੀ ਪਾਲਿਸੀ ਵਿਚ ਚੇਂਜ ਦਾ ਵਜ੍ਹਾਂ ਨਾਲ ਕਈ ਯੂਜਰਸ ਨੇ Telegram ਵਰਤਣਾ ਸ਼ੁਰੂ ਕਰ ਦਿਤਾ ਸੀ।

ਯੂਜਰਸ ਦੇ ਵੱਧਣ ਦੇ ਬਾਅਦ ਕਲਾਉਡ ਬੇਸਟ ਮੈਸੇਜਿੰਗ ਐੱਪ ਨੇ ਕਈ ਨਵੇਂ ਫੀਚਰ ਲਾਂਚ ਕੀਤੇ ਹਨ। ਇਹਨਾਂ ਫੀਚਰ ਦਾ ਮਕਸਦ ਯੂਜਰਸ ਨੂੰ ਐਕਸਪੀਰਿੰਸ ਨੂੰ ਵਧਾਉਣਾ ਹੈ। ਅਤੇ ਯੂਜਰਸ ਨੂੰ ਬਿਹਤਰ ਮੈਸੇਜਿੰਗ ਐੱਪ  ਦੇਣਾ ਹੈ। ਹੁਣ ਇਸ ਵਿਚ ਗਰੁੱਪ ਵੀਡੀਓ ਕਾਲ ਕਰਨ ਦਾ ਆਪਸ਼ਨ ਐੱਡ ਕਰ ਦਿੱਤਾ ਗਿਆ ਹੈ।

Yahoo Finance ਦੀ ਇਕ ਰਿਪੋਰਟ ਦੇ ਅਨੁਸਾਰ Telegram CEO Pavel Durov ਨੇ ਇਹ ਅਨਾਊਂਸ ਕੀਤਾ ਹੈ ਕਿ ਇਸ ਐੱਪ ਦੇ ios ਵਰਜਨ 'ਚ ਗੁੱਰਪ ਵੀਡੀਓ ਕਾਲ ਦਾ ਸਪੋਰਟ ਕਰੇਗਾ। ਇਸ ਫੀਚਰ ਨੂੰ ਅੱਗਲੇ ਮਹੀਨੇ ਰਾਲ ਆਊਟ ਕਿਤਾ ਜਾਵੇਗਾ। ਇਸ ਫੀਚਰ ਨੂੰ ਕੰਪਨੀ ਪਿਛਲੇ ਸਾਲ ਹੀ ਲਾਂਚ ਕਰਨ ਦੀ ਤਿਆਰੀ ਵਿਚ ਸੀ।

ਰਿਪੋਰਟ ਦੇ ਅਨੁਸਾਰ Durov ਨੇ ਘੋਸ਼ਣਾ ਕੀਤੀ ਕਿ texts ਮੈਸੇਜ ਦੇ ਜ਼ਰਿਏ, ਉਹਨਾਂ ਨੇ Telegram ਚੈਨਲ ਉਤੇ ਪੋਸਟ ਕੀਤਾ ਸੀ। ਉਹਨਾਣ ਨੇ ਲਿਖਿਆ ਸੀ ਕਿ ਮਈ ਵਿਚ ਵਾਈਸ ਚੈਟ ਵਿਚ ਵੀਡੀਓ ਡਾਈਮੇਨਸ਼ਨ ਜੋੜ ਦਿਤਾ ਜਾਵੇਗਾ। Telegram  ਨੂੰ ਗਰੁੱਪ ਵੀਡੀਓ ਕਾਲ ਦੇ ਲਈ ਪਾਵਰਫੁੱਲ ਪਲੇਟਫਾਰਮ ਬਣਾਇਆ ਜਾ ਸਕਦਾ ਹੈ।

 ਉਹਨਾਂ ਨੇ ਦੱਸਿਆ ਕਿ ਗਰੁੱਪ ਵੀਡੀਓ ਕਾਲ ਵਿਚ ਸਕਰੀਨ ਸ਼ੇਅਰਿੰਗ, encryption, ਡੇਸਕਟਾਪ ਅਤੇ ਟੇਬਲੇਟ ਨੂੰ ਸਪੋਰਟ ਕਰੇਗਾ। Telegram ਇਕ ਤੋਂ ਇਕ ਵੀਡੀਓ ਕਾਲ ਵਿਚ end to end encryption ਆਫਰ ਕਰਦਾ ਹੈ। ਹੁਣ ਹੋਰ ਵੀ ਕਈ ਫੀਚਰ ਦਿਤੇ ਗਏ ਹਨ।

Get the latest update about know which, check out more about true scoop news, , feature & true scoop

Like us on Facebook or follow us on Twitter for more updates.