Twitter 'ਚ ਆਇਆ Tip Jar, ਹੁਣ ਟਵਿਟਰ ਉਤੇ ਵੀ ਇਕ ਦੂਸਰੇ ਨੂੰ ਭੇਜ ਸਕਦੇ ਹੋ ਪੈਸੇ

Twitter ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਨਵੇਂ ਫੀਚਰਸ ਲੈਕੇ ਆ ਰਿਹਾ ਹੈ। ਹਾਲ ............

Twitter ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਨਵੇਂ ਫੀਚਰਸ ਲੈਕੇ ਆ ਰਿਹਾ ਹੈ। ਹਾਲ ਹੀ ਵਿਚ ਕੰਪਨੀ Twitter  Spaces ਫੀਚਰਸ ਨੂੰ ਸਾਰਿਆ ਲਈ ਸ਼ੁਰੂ ਕੀਤਾ ਗਿਆ ਹੈ। ਹੁਣ ਕੰਪਨੀ ਇਕ ਹੋਰ ਨਵਾਂ ਫੀਚਰ ਲੈਕੇ ਆਈ ਹੈ। ਹਾਲਾਂਕਿ ਇਹ ਫੀਚਰ ਅਜੇ ਲਿਮਿਟੇਡ ਲੋਕਾਂ ਦੇ ਲਈ ਹੈ। ਇਹ ਫੀਚਰ ਐਂਡਰਾਇਡ ਅਤੇ ios ਹੀ ਦੋਨੋ ਯੂਜਰਸ ਦੇ ਲਈ ਹਨ। 

ਦਰਅਸਲ ਇਹ ਫੀਚਰ Twitter  ਯੂਜਰ ਨੂ ਪੈਸੇ ਕਮਾਨ ਦੇ ਲਈ ਮਦਦ ਕਰੇਗਾ। ਇਸ ਦੇ ਜਰੀਏ ਤੁਸੀ ਆਪ Twitter  ਆਊਂਟਸ ਨੂੰ ਟਿਪ ਦੇ ਸਕਦੇ ਹੋ। ਜਿਨ੍ਹਾਂ ਦੇ ਅਕਾਊਂਟ ਕੰਟੇਟ ਤੁਹਾਨੂੰ ਪਸੰਦ ਹੈ। ਇਸ ਫੀਚਰ ਨੂੰ ਸੈੱਟਅਪ ਕਰਨ ਦੇ ਬਾਅਦ Twitter  ਹੈਂਡਲ ਦੇ ਫਾਲੋਂ ਬਟਨ ਦੇ ਸਾਈਡ ਉਤੇ ਪੈਸਿਆ ਦਾ ਬਟਨ ਬਣਿਆ ਹੋਇਆ ਹੈ।
ਕੰਪਨੀ ਦੇ ਮੁਤਾਬਕ Twitter  ਉਤੇ ਪੈਸੇ ਭੇਜਨਾ ਆਸਨ ਹੈ।  Tip Jar ਵਿਚ Paypal, Bandcamp, Cash App, Pateron और Venmo ਦਾ ਸਪੋਰਟ ਦਿਤਾ ਗਿਆ ਹੈ। ਜੇ ਤੁਹਾਨੂੰ ਇਹ ਫੀਚਰ ਮਿਲ ਤਾ ਇਸ ਦਾ ਸੈੱਟਅਪ  ਇਹਨਾਂ ਅਕਾਊਂਟ ਦੁਆਰਾ ਹੋਵੇਗਾ। ਅਤੇ ਪੈਸੇ ਰਿਸਿਵ ਹੋਣਗੇ।
 
Twitter ਨੇ ਕਿਹਾ ਹੈ ਕਿ ਟਵਿਟਰ ਪਲਾਟਫਾਰਮ ਉਤੇ ਗੱਲਬਾਤ ਕਰਦੇ ਹਨ, ਇਸ ਲਈ ਇਕ ਦੂਜੇ ਨੂੰ ਫਾਲੋ, ਰੀਟਵੀਟ ਅਤੇ ਲਾਈਕ ਜ਼ਿਆਦਾ ਕਰਦਾ ਹਾਂ। ਇਸ ਲਈ ਟਿਪ ਜਾਰ ਦਾ ਸ਼ੁਰੂਆਤ ਕੀਤੀ ਗਈ ਹੈ। ਕੰਪਨੀ ਨੇ Twitter ਦੇ ਅੰਦਰ ਲੋਕਾਂ ਨੂੰ ਪੈਸੇ ਦਾ ਸਪੋਰਟ ਕਰਨ ਦੇ ਰਾਹ ਵਿਚ ਪਹਿਲਾ ਕਦਮ ਚੁੱਕਿਆ ਹੈ।

Twitter ਦੇ ਮੁਤਾਬਕ ਫਿਲਹਾਲ ਇਹ ਫੀਚਰ ਲਿਮਿਟੇਡ ਲੋਕਾਂ ਨਾਲ ਹੀ ਟੇਸਟ ਕੀਤਾ ਜਾ ਰਿਹਾ ਹੈ। ਇਹ ਫਿਲਹਾਲ ਅੰਗਰੇਜ਼ੀ ਵਿਚ ਹੈ, ਆਉਣ ਵਾਲੇ ਸਮੇਂ ਵਿਚ ਇਸਨੂੰ ਹੋਰ ਭਾਸ਼ਾ ਦਾ ਸਪੋਰਟ ਕੀਤਾ ਜਾਵੇਗਾ।

Twitter ਸੈੱਟਅਪ ਕਰਨ ਲਈ ਪ੍ਰੋਫਾਈਲ ਅਡਿਟ ਦੀ ਆਪਸ਼ਨ ਵਿਚ ਜਾਣਾ ਹੁੰਦਾ ਹੈ। ਇਥੇ ਟਿਪ ਜਾਰ ਲਿਖਿਆ ਮਿਲਦਾ ਹੈ। ਇਸ ਨੂੰ ਅਨੇਬਲ ਕਰਨਾ ਹੈ। ਇਸਦੇ ਬਾਅਤ ਪੈਸਿਆ ਨੂੰ ਭਰਨਾ ਹੈ। ਅਤੇ ਫਿਰ ਤੁਹਾਡਾ ਟਿਪ ਜਾਰ ਫੀਚਰ ਤਿਆਰ ਹੈ। 


Get the latest update about technology, check out more about true scoop, money on twitter, true scoop news & feature

Like us on Facebook or follow us on Twitter for more updates.