ਜੈਸ਼ ਦੇ ਇਸ ਅੱਤਵਾਦੀ ਦੀ ਸੀ ਲੰਬੇ ਸਮੇਂ ਤੋਂ ਭਾਲ, ਦਿੱਲੀ ਪੁਲਸ ਦੇ ਆਇਆ ਸ਼ਿਕੰਜੇ 'ਚ

ਦਿੱਲੀ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਜੈਸ਼-ਏ-ਮੁਹਮੰਦ ਦੇ ਅੱਤਵਾਦੀ ਅੱਬਦੁਲ ਮਜੀਦ ਬਾਬਾ ਨੂੰ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸੋਪੋਰ ਜ਼ਿਲ੍ਹੇ ਦੇ ਮਾਗਰੇਪੋਰਾ ਪਿੰਡ 'ਚ ਰਹਿਣ ਵਾਲੇ ਅੱਤਵਾਦੀ ਅੱਬਦੁਲ...

Published On May 14 2019 1:37PM IST Published By TSN

ਟੌਪ ਨਿਊਜ਼