ਭਾਰਤੀ ਸਟਾਰ ਜੋੜੀ ਨੇ ਥਾਈਲੈਂਡ ਓਪਨ ਜਿੱਤ ਰਚਿਆ ਇਤਿਹਾਸ 

ਭਾਰਤ ਦੀ ਸਟਾਰ ਜੋੜੀ ਸਾਤਵਿਕ ਅਤੇ ਚਿਰਾਗ ਨੇ ਥਾਈਲੈਂਡ ਓਪਨਸ ਜਿੱਤ ਕੇ...

ਨਵੀਂ ਦਿੱਲੀ:- ਭਾਰਤ ਦੀ ਸਟਾਰ ਜੋੜੀ ਸਾਤਵਿਕ ਅਤੇ ਚਿਰਾਗ ਨੇ ਥਾਈਲੈਂਡ ਓਪਨਸ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਜੋੜੀ BWF ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦਾ ਖਿਲਾਬ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ ਹੈ।  
ਜਾਣਕਾਰੀ ਮੁਤਾਬਕ, ਇਸ ਜੋੜੀ ਨੇ ਇਸ ਫਾਈਨਲ ਮੈਚ ਖੇਡਣ ਤੋਂ ਪਹਿਲਾ ਖੁਦ ਨੂੰ ਦਵਾਬ ਅਤੇ ਟੈਂਸ਼ਨ ਤੋਂ ਦੂਰ ਰੱਖਣ ਲਈ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ। ਜੋੜੀ ਨੇ ਇਕ ਰਾਤ ਪਹਿਲਾ ਕਾਮੇਡੀ ਫਿਲਮ 'ਹੇਰਾਫੇਰੀ' ਦੇਖੀ ਤਾਂਕਿ ਤਣਾਅ ਤੋਂ ਦੂਰ ਰਿਹਾ ਜਾਵੇ ਤੇ ਕੋਰਟ ਤੇ ਖੁੱਲਕੇ ਆਪਣਾ ਖੇਡ ਦਿੱਖਾ ਸਕਣ।

ਮੁੰਬਈ ਬਾਰਿਸ਼ ਦਾ ਹਾਈ ਐਲਰਟ, ਰੇਲ ਯਾਤਾਯਾਤ ਤੇ ਸਕੂਲਾਂ ਤੇ ਪਿਆ ਅਸਰ 

ਇਸ ਜਿੱਤ ਤੋਂ ਬਾਅਦ ਚਿਰਾਗ ਨੇ ਕਿਹਾ ਕਿ ਸਾਡਾ ਪਲੈਨ ਹਰ ਚੀਜ਼ ਨੂੰ ਸਾਧਾਰਨ ਰੂਪ 'ਚ ਲੈਣਾ ਸੀ। ਇਸ ਲਈ ਉਨ੍ਹਾਂ ਕਾਮੇਡੀ ਫਿਲਮ ਦਾ ਸਹਾਰਾ ਲਿਆ। ਖੇਡ ਦੇ ਸ਼ੁਰੂਆਤ 'ਚ ਅਟੈਕਿੰਗ ਅਤੇ ਫੇਰ ਅਗਵਾਈ ਕਰਨਾ ਸਾਡੀ ਰਣਨੀਤੀ ਦਾ ਹਿਸਾ ਸੀ।

Get the latest update about , check out more about Online Punjabi News, True Scoop Punjabi, Sports News & True Scoop News

Like us on Facebook or follow us on Twitter for more updates.