ਕਾਰ ਦੀ ਛੱਤ 'ਤੇ ਚੜ੍ਹ ਕੇ ਕੁੜੀ ਨੇ ਸੈਕਟਰ 11 'ਚ ਮਚਾਇਆ ਹੰਗਾਮਾ, ਵੀਡੀਓ ਵਾਇਰਲ

ਰਾਤ ਨੂੰ ਚਲਦੀ ਸੜਕ ਤੇ ਇਸ ਕੁੜੀ ਨੇ ਕਾਰ 'ਤੇ ਚੜ੍ਹ ਕੇ ਹੰਗਾਮਾ ਮਚਾਇਆ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਹੇਠਾਂ ਉਤਾਰਿਆ ਅਤੇ ਮੈਡੀਕਲ ਕਰਵਾਉਣ ਲਈ ਸੈਕਟਰ-16 ਹਸਪਤਾਲ ਲੈ ਗਈ

ਚੰਡੀਗੜ੍ਹ 'ਚ ਬੁੱਧਵਾਰ ਰਾਤ ਨੂੰ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿਥੇ ਇਕ ਕੁੜੀ ਨੇ ਲੋਕਾਂ ਨੂੰ ਵਕਤ ਪਾ ਦਿੱਤੋ।  ਸੜਕ ਦੇ ਕਰ ਤੇ ਛੱਤ ਤੇ ਚੜ੍ਹ ਕ ਕੁੜੀ ਨੇ ਲੋਕੀਂ ਦਾ ਧਿਆਮ ਆਪਣੇ ਵੱਕ ਖਿੱਚ ਲਿਆ। ਵਿਚ ਰਸਤੇ ਡਰਾਮਾ ਕਰਦੀ ਨਜ਼ਰ ਆਉਣ ਤੋਂ ਬਾਅਦ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਜਾਣਕਰੀ ਮੁਤਾਬਿਕ ਰਾਤ ਨੂੰ ਚਲਦੀ ਸੜਕ ਤੇ ਇਸ ਕੁੜੀ ਨੇ ਕਾਰ 'ਤੇ ਚੜ੍ਹ ਕੇ ਹੰਗਾਮਾ ਮਚਾਇਆ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਹੇਠਾਂ ਉਤਾਰਿਆ ਅਤੇ ਮੈਡੀਕਲ ਕਰਵਾਉਣ ਲਈ ਸੈਕਟਰ-16 ਹਸਪਤਾਲ ਲੈ ਗਈ। ਹੁਣ ਸੈਕਟਰ-11 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੁੜੀ ਨਸ਼ੇ 'ਚ ਸੀ ਜਾਂ ਨਹੀਂ।


ਰਾਤ ਕਰੀਬ 10:30 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਲੜਕੀ ਨੇ ਆਲਟੋ ਕਾਰ ਦੀ ਛੱਤ 'ਤੇ ਚੜ੍ਹ ਕੇ ਹੰਗਾਮਾ ਕਰ ਦਿੱਤਾ ਹੈ। ਪੀਸੀਆਰ ਔਰਤਾਂ ਸਮੇਤ ਪੁਲੀਸ ਮੌਕੇ ’ਤੇ ਪੁੱਜੀ। ਉਨ੍ਹਾਂ ਨੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਪਹਿਲਾਂ ਨਹੀਂ ਮੰਨੀ। ਇਸ ਸਾਰੇ ਦ੍ਰਿਸ਼ ਨੇ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ।

Get the latest update about CHANDIGARH NEWS, check out more about HIGH VOLTAGE DRAMA IN CHANDIGARH, CHANDIGARH GIRL VIRAL VIDEO, CHANDIGARH GIRL & VIRAL VIDEO CHANDIGARH

Like us on Facebook or follow us on Twitter for more updates.