ਹਾਦਸੇ 'ਚ ਇਕ ਸਾਲ ਪਹਿਲਾ ਕੁੜੀ ਨੇ ਗਵਾਈ ਲੱਤ ਪਰ ਹਿੰਮਤ ਏਨੀ ਕਿ ਹਰ ਰੋਜ਼ 1 ਕਿਲੋਮੀਟਰ ਪੈਦਲ ਜਾਂਦੀ ਹੈ ਸਕੂਲ

ਇਹ ਘਟਨਾ ਬਿਹਾਰ ਦੇ ਜਮੁਈ ਜ਼ਿਲ੍ਹੇ ਦੀ ਹੈ। ਜਿੱਥੇ ਸੀਮਾ ਨਾਮ ਦੀ ਇਹ ਅਪਾਹਜ ਲੜਕੀ ਰੋਜ਼ਾਨਾ1 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਪਹੁੰਚਦੀ ਹੈ। ਦਰਅਸਲ, ਇੱਕ ਸੜਕ ਹਾਦਸੇ ਵਿੱਚ ਮਾਸੂਮ ਦੀ ਇੱਕ ਲੱਤ ਵੱਢ ਗਈ ਸੀ। ਪਰ ਲੜਕੀ ਦੇ ਜਜ਼ਬੇ ਅਤੇ ਸਾਹਸ ਨੂੰ ਦੇਖ ਕੇ ਇੰਟਰਨੈੱਟ ਦੀ ਜਨਤਾ ਉਸ ਨੂੰ ਸਲਾਮ ਕਰ ਰਹੀ ਹੈ...

ਅਕਸਰ ਸਾਡੀ ਜਿੰਦਗੀ 'ਚ ਸਾਨੂੰ ਕੁਝ ਐਸੀਆਂ ਕਹਾਣੀਆਂ ਜਾ ਕਿਰਦਾਰ ਮਿਲਦੇ ਹਨ ਜੋ ਕਿ ਸਾਨੂੰ ਜਿੰਦਗੀ ਭਰ ਲਈ ਪ੍ਰਭਾਵਿਤ ਕਰ ਜਾਂਦੇ ਹਨ। ਹਾਲਹਿ 'ਚ ਇੰਟਰਨੈੱਟ ਦੇ ਵਾਇਰਲ ਹੋਣ ਵਾਲੀ ਇੱਕ ਕੁੜੀ ਅਜਿਹੀ ਵੀ ਹੈ ਜੋ ਲੱਖਾਂ ਲੋਕਾਂ ਨੂੰ ਆਪਣੇ ਜਜ਼ਬੇ ਤੇ ਸਾਹਸ ਨਾਲ ਉਤਸ਼ਾਹਿਤ ਕਰ ਰਹੀ ਹੈ। 

Get the latest update about SCHOOL GIRL VIRAL GIRL, check out more about VIRAL ON INSTAGRAM, JAMUI NEWS, TWITTER & BIHAR

Like us on Facebook or follow us on Twitter for more updates.