ਕੁੜੀ ਨੇ ਟ੍ਰੇਨ 'ਚ ਕੀਤੀ ਅਜਿਹੀ ਹਰਕਤ, ਜਿਸ ਨੂੰ ਦੇਖ ਬੱਚੇ ਨੂੰ ਆ ਗਈ ਸ਼ਰਮ!!

ਸੋਸ਼ਲ ਮੀਡੀਆ 'ਤੇ ਇਕ ਲੜਕੀ ਅਤੇ ਇਕ ਬੱਚੇ ਦੀ ਕਿਊਟ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਆ ਜਾਵੇਗੀ। ਵੀਡੀਓ 'ਚ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਲੜਕੀ ਅਤੇ ਇਕ ਬੱਚੇ ਦੀ ਕਿਊਟ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਆ ਜਾਵੇਗੀ। ਵੀਡੀਓ 'ਚ ਲੜਕੀ ਟ੍ਰੇਨ 'ਚ ਬੈਠੀ ਹੈ ਅਤੇ ਉਸ ਦੇ ਪਿੱਛੇ ਇਕ ਪਿਆਰਾ ਜਿਹਾ ਬੱਚਾ ਬੈਠਿਆ ਹੈ। ਉਹ ਬੱਚਿਆਂ ਨੂੰ ਫਲਾਇੰਗ ਕਿਸ ਦਿੰਦੀ ਹੈ। ਦੇਖਦੇ ਹੀ ਬੱਚਾ ਸ਼ਰਮਾ ਜਾਂਦਾ ਹੈ ਅਤੇ ਮੂੰਹ 'ਤੇ ਹੱਥ ਰੱਖ ਲੈਂਦਾ ਹੈ, ਫਿਰ ਲੜਕੀ ਉਸ ਦੀ ਜ਼ੁਬਾਨ ਬਾਹਰ ਨਿਕਾਲ ਕੇ ਚਿੜਾਉਂਦੀ ਹੈ। ਬੱਚਾ ਫਿਰ ਜ਼ੁਬਾਨ ਬਾਹਰ ਕੱਢ ਕੇ ਹੱਸਣ ਲੱਗਦਾ ਹੈ।

16 ਮਹੀਨਿਆਂ ਦੀ ਇਹ ਬੱਚੀ ਵੱਡੇ–ਵੱਡੇ ਤੈਰਾਕੀਆਂ ਨੂੰ ਦਿੰਦੀ ਹੈ ਮਾਤ, ਵੀਡੀਓ ਕਰੇਗੀ ਹੈਰਾਨ!!

ਇਸ ਵੀਡੀਓ ਨੂੰ ਟਵਿਟਰ 'ਤੇ ਨਿਹਾਰਿਕਾ ਦੱਤ ਨਾਂ ਦੀ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, ''ਇੰਟਰਨੈੱਟ 'ਤੇ ਅੱਜ ਦਾ ਸਭ ਤੋਂ ਕਿਊਟੈਸਟ ਵੀਡੀਓ।'' ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਫੋਨ ਦਾ ਫਰੰਟ ਕੈਮਰਾ ਆਨ ਕਰਦੀ ਹੈ ਅਤੇ ਸ਼ੂਟ ਕਰਦੇ ਹੋਏ ਅਜਿਹੇ ਐਕਸਪ੍ਰੈਸ਼ਨ ਦਿੰਦੀ ਹੈ, ਜਿਸ ਨਾਲ ਬੱਚਾ ਸ਼ਰਮਾ ਜਾਂਦਾ ਹੈ।

ਸ਼ਖਸ ਦੀ ਇਸ ਹਰਕਤ ਨੂੰ ਦੇਖ ਸ਼ੈਤਾਨ ਦੀ ਵੀ ਕੰਬ ਜਾਵੇਗੀ ਰੂਹ, ਪੜ੍ਹੋ ਪੂਰੀ ਖ਼ਬਰ!!

ਨਿਹਾਰਿਕਾ ਨੇ ਇਸ ਵੀਡੀਓ ਨੂੰ 13 ਸਤੰਬਰ ਨੂੰ ਸ਼ੇਅਰ ਕੀਤਾ ਸੀ, ਜਿਸ ਤੋਂ ਹੁਣ 1.7 ਲੱਖ ਵਿਊਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ 18 ਹਜ਼ਾਰ ਤੋਂ ਜ਼ਿਆਦਾ ਲਾਈਕਸ ਅਤੇ 3 ਹਜ਼ਾਰ ਤੋਂ ਜ਼ਿਆਦਾ ਰੀ-ਟਵੀਟਸ ਹੋ ਚੁੱਕੇ ਹਨ। ਲੋਕਾਂ ਨੂੰ ਇਹ ਵੀਡੀਓ ਕਾਫੀ ਕਿਊਟ ਲੱਗਾ। ਯੂਜ਼ਰਸ ਨੇ ਅਜਿਹਾ ਰਿਐਕਸ਼ਨਸ ਦਿੱਤੇ ਹਨ।

Get the latest update about Niharika Dutta, check out more about Trending News, True Scoop News, Social Media & Viral Video

Like us on Facebook or follow us on Twitter for more updates.