ਕਿਉਂ ਮਰਦਾ ਨਾਲੋਂ ਜਿਆਦਾ ਸਾਲ ਜਿੰਦਾ ਰਹਿੰਦੀਆਂ ਹਨ ਔਰਤਾਂ, ਇਹ ਹੈ ਇਕ ਵਜ੍ਹਾ

ਅਕਸਰ ਇੱਹ ਗੱਲ ਕਹੀ ਜਾਂਦੀ ਹੈ ਕਿ ਮਰਦਾ ਦੇ ਮੁਕਾਬਲੇ ਔਰਤਾਂ ਜਿਆਦਾ ਸਾਲ ਜਿੰਦਾ ਰਹਿੰਦੀਆ ਹਨ। ਸੋਸ਼ਲ ਮੀਡੀਆ 'ਤੇ ਵੀ ਕਈ ਐਸੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਦੇਖ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ...

ਅਕਸਰ ਇੱਹ ਗੱਲ ਕਹੀ ਜਾਂਦੀ ਹੈ ਕਿ ਮਰਦਾ ਦੇ ਮੁਕਾਬਲੇ ਔਰਤਾਂ ਜਿਆਦਾ ਸਾਲ ਜਿੰਦਾ ਰਹਿੰਦੀਆ ਹਨ। ਸੋਸ਼ਲ ਮੀਡੀਆ 'ਤੇ ਵੀ ਕਈ ਐਸੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਦੇਖ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਗੱਲ ਕਿਉਂ ਕਹੀ ਜਾਂਦੀ ਹੈ। ਹਾਲ੍ਹੀ 'ਚ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਲੋਕਾਂ ਦਾ ਹਾਸਾ ਨਹੀਂ ਰੁੱਕ ਰਿਹਾ। 
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵੱਡੇ ਟਰੱਕ 'ਤੇ ਕੁਝ ਲੋਕ ਬੈਠੇ ਹਨ। ਉਹ ਚਿੱਕੜ ਨਾਲ ਭਰਿਆ ਪਾਣੀ 'ਚ ਟਰੱਕ ਸਮੇਤ ਅੰਦਰ ਜਾ ਰਹੇ ਹਨ। ਟਰੱਕ ਦੇ ਟਾਇਰ ਵੀ ਕਾਫੀ ਵੱਡੇ ਹਨ। ਲੋਕ ਖੁਸ਼ ਹਨ, ਮਸਤੀ ਵੀ ਕਰ ਰਹੇ ਹਨ। ਪਰ ਟਰੱਕ ਹੋਲੀ ਹੋਲੀ ਚਲਦਾ ਰੁੱਕ ਗਿਆ ਤੇ ਵਿਚਕਾਰ ਹੀ ਫਸ ਜਾਂਦਾ ਹੈ। ਟਰੱਕ ਪਾਣੀ 'ਚ ਹੀ ਪਲਟ ਜਾਂਦਾ ਹੈ। ਜਿਸ ਨੂੰ ਦੇਖ ਲੋਕਾਂ ਦਾ ਹਾਸਾ ਨਹੀਂ ਰੁੱਕ ਰਿਹਾ ਹੈ।  

Get the latest update about vieal video, check out more about viral & funny video

Like us on Facebook or follow us on Twitter for more updates.