ਯਾਤਰੀਆਂ ਲਈ ਵੱਡੀ ਰਾਹਤ, ਹੁਣ ਆਦਮਪੁਰ ਨਹੀਂ ਬਲਕਿ ਜਲੰਧਰ ਤੋਂ ਹੋਵੇਗੀ ਦਿੱਲੀ ਲਈ ਬੁਕਿੰਗ

ਆਦਮਪੁਰ ਤੋਂ ਦਿੱਲੀ ਲਈ ਬੁਕਿੰਗ ਹੁਣ ਜਲੰਧਰ ਦੇ ਨਾਂ 'ਤੇ ਹੋਵੇਗੀ। ਕੇਂਦਰ ਸਰਕਾਰ ਦੇ ਮਿਨਿਸਟ੍ਰੀ ਆਫ ਐਵੀਏਸ਼ਨ ਦੀ ਤਰ੍ਹਾਂ ਇਹ ਫੈਸਲਾ ਬੁੱਧਵਾਰ ਨੂੰ ਲਿਆ ਗਿਆ। ਇਸ ਤੋਂ ਪਹਿਲਾਂ ਆਦਮਪੁਰ ਦੇ ਨਾਂ ਨਾਲ ਹੀ ਟਿਕਟ ਬੁਕਿੰਗ ਹੁੰਦੀ ਰਹੀ ਹੈ। ਏਅਰਫੋਰਸ ਦੇ ਰਨ-ਵੇਅ ਨੂੰ...

ਜਲੰਧਰ— ਆਦਮਪੁਰ ਤੋਂ ਦਿੱਲੀ ਲਈ ਬੁਕਿੰਗ ਹੁਣ ਜਲੰਧਰ ਦੇ ਨਾਂ 'ਤੇ ਹੋਵੇਗੀ। ਕੇਂਦਰ ਸਰਕਾਰ ਦੇ ਮਿਨਿਸਟ੍ਰੀ ਆਫ ਐਵੀਏਸ਼ਨ ਦੀ ਤਰ੍ਹਾਂ ਇਹ ਫੈਸਲਾ ਬੁੱਧਵਾਰ ਨੂੰ ਲਿਆ ਗਿਆ। ਇਸ ਤੋਂ ਪਹਿਲਾਂ ਆਦਮਪੁਰ ਦੇ ਨਾਂ ਨਾਲ ਹੀ ਟਿਕਟ ਬੁਕਿੰਗ ਹੁੰਦੀ ਰਹੀ ਹੈ।

ਕੈਪਟਨ ਸਰਕਾਰ ਦਾ ਵੱਡਾ ਫੈਸਲਾ, ਹੁਣ ਪੰਜਾਬ 'ਚ ਰੇਪ ਮਾਮਲਿਆਂ 'ਤੇ ਇੰਝ ਸੁਣਵਾਈ ਹੋਵੇਗੀ ਤੇਜ਼

ਏਅਰਫੋਰਸ ਦੇ ਰਨ-ਵੇਅ ਨੂੰ ਇਸਤੇਮਾਲ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਆਦਮਪੁਰ ਏਅਰਪੋਰਟ ਵੇਲਫੇਅਰ ਐਸੋਸੀਏਸ਼ਨ ਦੇ ਸੈਕ੍ਰੇਟਰੀ ਅਸ਼ਵਿਨੀ ਕੁਮਾਰ ਵਿਕਟਰ ਨੇ ਦੱਸਿਆ ਕਿ ਬੁਕਿੰਗ ਹੁਣ ਜਲੰਧਰ ਦੇ ਨਾਂ ਨਾਲ ਹੋਵੇਗੀ। ਇਸ ਨਾਲ ਯਾਤਰੀਆਂ ਨੂੰ ਆਸਾਨੀ ਹੋਵੇਗੀ ਅਤੇ ਜਲੰਧਰ ਦੀ ਪਛਾਣ ਹੋਰ ਵਧੇਗੀ।

Get the latest update about Union Government, check out more about Adampur Airport Welfare Association, Jalandhar News, Punjab News & Adampur To Delhi

Like us on Facebook or follow us on Twitter for more updates.