ਘਰੋਂ ਬਾਹਰ ਨਿਕਲਿਆਂ ਸ਼ੇਰ, ਲੋਕਾਂ ਦੀਆਂ ਨਿਕਲੀਆਂ ਚੀਕਾਂ ਅਤੇ ਫਿਰ...

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਕ ਸ਼ੇਰ ਅਚਾਨਕ ਘਰ 'ਚ ਦਾਖਲ ਹੋ ਗਿਆ, ਜਿਸ ਨੂੰ ਦੇਖ ਕੇ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਕ ਸ਼ੇਰ ਅਚਾਨਕ ਘਰ 'ਚ ਦਾਖਲ ਹੋ ਗਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਪਿੰਡ 'ਚ ਅਫੜਾ-ਤਫੜੀ ਮੱਚ ਗਈ। ਵੀਡੀਓ ਨੂੰ ਟਵਿਟਰ 'ਤੇ ਸੁਸ਼ਾਂਤ ਨੰਦਾ ਨੇ ਸ਼ੇਅਰ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ।

Video : ਦੇਖੋ ਕਿਵੇਂ ਪਿਆਸੇ ਸੱਪ ਨੇ ਚਮਚ ਨਾਲ ਗੱਟ-ਗੱਟ ਕਰਕੇ ਪੀਤਾ ਪਾਣੀ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ੇਰ ਇਕ ਘਰ ਦੇ ਅੰਦਰੋਂ ਨਿਕਲਦਾ ਹੈ ਅਤੇ ਦੂਜੇ ਘਰ 'ਤ ਦਾਖਲ ਹੋ ਜਾਂਦਾ ਹੈ। ਉੱਥੇ ਸ਼ੇਰ ਨੂੰ ਦੇਖ ਕੇ ਲੋਕ ਦੂਰ ਭੱਜ ਜਾਂਦੇ ਹਨ। 4 ਸੈਕਿੰਡ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਪੁਰਾਣੀ ਦੱਸਿਆ ਹੈ।

Get the latest update about News In Punjabi, check out more about True Scoop News, Social Media, Tiger Video & Viral Video

Like us on Facebook or follow us on Twitter for more updates.