ਟਿਕ-ਟਾਕ ਸਟਾਰ ਸ਼ਿਵਾਨੀ ਦੇ ਕਾਤਿਲ ਨੇ ਦਿਤੀ ਬੇਹਦ ਦਰਦਨਾਕ ਮੋਤ

ਜੇਕਰ ਤੁਸੀ ਵੀ ਟਿੱਕ-ਟਾਕ ਚਲਾਂਦੇ ਹੋ ਤੇ ਇਹ ਖਬਰ ਤੁਹਾਡੇ ਲਈ ਬੇਹਦ ਦੁਖਦਾਈ ਹੋਵੇਗੀ। ਹਰਿਆਣਾ ਦੇ ਸੋਨੀਪਤ ਸ਼ਹਿਰ ਵਿੱਚੇ ਕੁੰਡਾਲੀ ਖੇਤਰ ਵਿਚ ਟਿੱਕ-ਟਾਕ ਸਟਾਰ ਸ਼ਿਵਾਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕੁੰਡਲੀ ਦੇ ਰਹਿਣ ਵਾਲੇ ਆਰਿਫ਼ 'ਤੇ ਕਤਲ ਦਾ ਇਲਜ਼ਾਮ ਹੈ।

ਚੰਡੀਗੜ੍ਹ: ਜੇਕਰ ਤੁਸੀ ਵੀ ਟਿੱਕ-ਟਾਕ ਚਲਾਂਦੇ ਹੋ ਤੇ ਇਹ ਖਬਰ ਤੁਹਾਡੇ ਲਈ ਬੇਹਦ ਦੁਖਦਾਈ ਹੋਵੇਗੀ। ਹਰਿਆਣਾ ਦੇ ਸੋਨੀਪਤ ਸ਼ਹਿਰ ਵਿੱਚੇ ਕੁੰਡਾਲੀ ਖੇਤਰ ਵਿਚ ਟਿੱਕ-ਟਾਕ ਸਟਾਰ ਸ਼ਿਵਾਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕੁੰਡਲੀ ਦੇ ਰਹਿਣ ਵਾਲੇ ਆਰਿਫ਼ 'ਤੇ ਕਤਲ ਦਾ ਇਲਜ਼ਾਮ ਹੈ। ਦੋਸ਼ੀ ਸ਼ਿਵਾਨੀ ਦੀ ਮ੍ਰਿਤਕ ਦੇਹ ਨੂੰ ਸੈਲੂਨ ਵਿਚ ਰੱਖੇ ਬੈੱਡ ਵਿਚ ਪਾ ਕੇ ਫਰਾਰ ਹੋ ਗਏ। ਐਤਵਾਰ ਨੂੰ ਜਦੋਂ ਮ੍ਰਿਤਕ ਦੀ ਭੈਣ ਦੇ ਦੋਸਤ ਨੇ ਬੈੱਡ ਖੋਲ੍ਹਿਆ ਤਾਂ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬੀਆ ਦੀ ਕੁੰਡਲੀ ਵਿਚ ਟੱਚ ਐਂਡ ਫੇਅਰ ਨਾਮ ਦਾ ਸੈਲੂਨ ਚਲਾਉਂਦੀ ਸੀ। ਟਿੱਕ-ਟਾਕ 'ਤੇ ਉਸ ਦੇ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।

ਸ਼ਿਵਾਨੀ ਦੀ ਭੈਣ ਸ਼ਵੇਤਾ ਦੇ ਅਨੁਸਾਰ 26 ਜੂਨ ਨੂੰ ਆਰਿਫ, ਬਿਊਟੀ ਪਾਰਲਰ ਵਿੱਚ ਸ਼ਿਵਾਨੀ ਨੂੰ ਮਿਲਣ ਆਇਆ ਸੀ। ਸ਼ਿਵਾਨੀ ਨੇ ਹੀ ਸ਼ਵੇਤਾ ਦੇ ਫੋਨ 'ਤੇ ਇਹ ਗੱਲ ਦੱਸੀ ਸੀ। ਸ਼ਵੇਤਾ ਨੇ ਰਾਤ ਨੂੰ ਸੁਨੇਹਾ ਦਿੱਤਾ ਜਦੋਂ ਸ਼ਿਵਾਨੀ ਉਸ ਰਾਤ ਘਰ ਵਾਪਸ ਨਹੀਂ ਆਈ ਸੀ। ਸੰਦੇਸ਼ ਦੇ ਜਵਾਬ ਵਿੱਚ, ਸ਼ਿਵਾਨੀ ਨੂੰ ਫੋਨ ਤੋਂ ਜਵਾਬ ਮਿਲਿਆ ਕਿ ਉਹ ਹਰਿਦੁਆਰ ਆਈ ਹੈ ਅਤੇ ਮੰਗਲਵਾਰ ਨੂੰ ਵਾਪਸ ਪਰਤੇਗੀ। ਇਸ ਹਾਦਸੇ ਨੇ ਇਨਾਂ ਦੇ ਪੂਰੇ ਪਰਿਵਾਰ ਨੁੰ ਹਿਲਾ ਕੇ ਰੱਖ ਦਿਤਾ ਹੈ।

Get the latest update about tik tok, check out more about tik tok star, truescoop news, shivani & beuty parlour

Like us on Facebook or follow us on Twitter for more updates.