ਹੁਣ ਇਕ ਟੌਫੀ ਦਿਵਾਏਗੀ ਕਈ ਬੀਮਾਰੀਆਂ ਤੋਂ ਨਿਜ਼ਾਤ

ਹੁਣ ਮਾਰਕਿਟ 'ਚ ਗੁੜ ਵਾਲੀ ਟੋਫੀ ਮਿਲਿਆ ਕਰੇਗੀ, ਜੋ ਕਈ ਬੀਮਾਰੀਆਂ ਤੋਂ ਤੁਹਾਨੂੰ ਨਿਜ਼ਾਤ ਦਿਵਾਏਗੀ। ਖਾਣਾ ਖਾਣ ਤੋਂ ਬਾਅਦ ਚੀਨੀ ਦੀ ਜਗ੍ਹਾ ਗੁੜ ਵਾਲੀ ਟੋਫੀ ਨੂੰ ਲੋਕ ਖਾਣਾ ਪਸੰਦ ਕਰਨਗੇ। ਪੰਜਾਬ ਐਗਰੀਕਲਚਰ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਦੇ ਡਾ. ਮਹੇਸ਼ ਨੇ ਇਸ ਬਾਰੇ...

ਲੁਧਿਆਣਾ— ਹੁਣ ਮਾਰਕਿਟ 'ਚ ਗੁੜ ਵਾਲੀ ਟੋਫੀ ਮਿਲਿਆ ਕਰੇਗੀ, ਜੋ ਕਈ ਬੀਮਾਰੀਆਂ ਤੋਂ ਤੁਹਾਨੂੰ ਨਿਜ਼ਾਤ ਦਿਵਾਏਗੀ। ਖਾਣਾ ਖਾਣ ਤੋਂ ਬਾਅਦ ਚੀਨੀ ਦੀ ਜਗ੍ਹਾ ਗੁੜ ਵਾਲੀ ਟੋਫੀ ਨੂੰ ਲੋਕ ਖਾਣਾ ਪਸੰਦ ਕਰਨਗੇ। ਪੰਜਾਬ ਐਗਰੀਕਲਚਰ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਦੇ ਡਾ. ਮਹੇਸ਼ ਨੇ ਇਸ ਬਾਰੇ ਜਾਣਕਾਰੀ ਦਿੱਤੀ। ਗੁੜ ਜਿਸ ਨੂੰ ਲੋਕ ਆਮ ਤੌਰ 'ਚ ਭੋਜਣ ਖਾਣ ਤੋਂ ਬਾਅਦ ਹੀ ਖਾਣਾ ਪਸੰਦ ਕਰਦੇ ਹਨ, ਜਿਸ 'ਚ ਕਈ ਤਰ੍ਹਾਂ ਦੇ ਤੱਤ ਹੁੰਦੇ ਹਨ। ਇਸ ਦੇ ਕਈ ਫਾਇਦੈ ਹਨ। ਜੀ ਹਾਂ ਹੁਣ ਅਸੀਂ ਤੁਹਾਨੂੰ ਗੁੜ ਬਣਾਉਣ ਦੀ ਵਿਧੀ ਦੇ ਪ੍ਰਤੀ ਇਹ ਵੀਡੀਓ ਦਿਖਾ ਰਹੇ ਹਾਂ ਕਿ ਗੁੜ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ਅਤੇ ਉਹ ਵੀ ਸ਼ੁੱਧ।

ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਲੈ ਚੁੱਕੀ ਹੈ ਕਈਆਂ ਦੀ ਜਾਨ, ਜਾਣੋ ਇਸ ਬਾਰੇ ਲੋਕਾਂ ਦੀ ਕੀ ਹੈ ਰਾਏ?

ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਸਾਦ ਸਿੰਘ ਅਤੇ ਫੂਡ ਇੰਜੀਨਿਅਰਿੰਗ ਵਿਭਾਗ ਵਲੋਂ ਕਿਸਾਨਾਂ ਨੂੰ ਇਸ ਕਾਰਜ ਪ੍ਰਤੀ ਜਾਗਰੁਕ ਕਰਨ ਦੇ ਮਕਸਦ ਦੇ ਨਾਲ ਵੱਖ-ਵੱਖ ਕਿਸਮਾਂ ਦੇ ਪ੍ਰਤੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੇ ਚੱਲਦੇ ਕਿਸਾਨਾਂ ਨੂੰ ਵਧੀਆ ਗੁੜ ਅਤੇ ਸ਼ੱਕਰ ਬਣਾਉਣ ਦੀ ਵਿਧੀ ਬਾਰੇ 'ਚ ਵੀ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਖੇਤੀਬਾੜੀ ਦੇ ਇਲਾਹਾਬਾਦ ਡੇਅਰੀ ਫਾਰਮਿੰਗ ਅਤੇ ਗੁੜ ਦੀ ਕਾਸਟ ਕਰ ਵਧੀਆ ਪੈਸਾ ਕਮਾ ਸਕਨ।

"ਅਸੀਂ ਆਵਾਂਗੇ , ਚੋਰੀ ਕਰ ਕੇ ਜਾਵਾਂਗੇ" ਚੋਰੀ ਤੋਂ ਪਿਹਲਾਂ ਚੋਰ ਭੇਜਦੇ ਨੇ ਇਹ ਚਿੱਠੀ

ਇਸ ਦੌਰਾਨ ਡਾ. ਮਹੇਸ਼ ਨੇ ਕਿਹਾ ਕਿ ਬਾਹਰੀ ਰਾਜਾਂ ਤੋਂ ਆ ਕੇ ਲੋਕ ਦੁਲਾਰੀ (ਖ਼ਾਸ ਮਸ਼ੀਨ) ਰਾਹੀਂ ਗੁੜ ਬਣਾਉਂਦੇ ਹਨ ਅਤੇ ਉਸ 'ਚ ਕਈ ਕਿਸਮ ਦੇ ਤੱਤਾਂ ਦੀ ਸਿਹਤ ਨੂੰ ਹਾਨੀ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਸ ਮਾਤਰਾ 'ਚ ਗੁੜ ਨੂੰ ਬਣਾਇਆ ਜਾ ਸਕੇ। ਉਸ ਦੇ ਬਾਰੇ 'ਚ ਜਾਣਕਾਰੀ ਦਿੱਤੀ।

Get the latest update about News In Punjabi, check out more about Toffee Jaggery, Jaggery News, Punjab News & True Scoop News

Like us on Facebook or follow us on Twitter for more updates.