ਪਾਕਿ 'ਚ ਡਰੱਗ ਵਾਰ 'ਚ ਮਾਰਿਆ ਗਿਆ ਖਾਲਿਸਤਾਨੀ ਆਗੂ 'ਹੈਪੀ PHD', ਭਾਰਤ 'ਚ ਸੀ ਵਾਂਟੇਂਡ

ਪਾਕਿਸਤਾਨ ਦੇ ਲਾਹੌਰ 'ਚ ਖਾਲਿਸਤਾਨੀ ਆਗੂ ਹਰਮੀਤ ਸਿੰਘ 'ਹੈਪੀ ਪੀ.ਐੱਚ.ਡੀ' ਦਾ...

ਨਵੀਂ ਦਿੱਲੀ— ਪਾਕਿਸਤਾਨ ਦੇ ਲਾਹੌਰ 'ਚ ਖਾਲਿਸਤਾਨੀ ਆਗੂ ਹਰਮੀਤ ਸਿੰਘ 'ਹੈਪੀ ਪੀ.ਐੱਚ.ਡੀ' ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਇਕ ਲੌਕਲ ਗੈਂਗ ਨੇ ਡਰੱਗਸ ਮਨੀ ਡਿਸਪਿਊਟ ਦੇ ਚਲਦਿਆਂ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਹੈਪੀ ਦੀ ਹੱਤਿਆ ਡੇਰਾ ਚਹਿਲ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਕੀਤੀ ਗਈ।

ਵੀਡੀਓ ਵਾਇਰਲ : ਸੜਕ ਵਿਚਕਾਰ ਬੱਬਰ ਸ਼ੇਰਾਂ ਨੇ ਕੀਤੀ Cat Walk, ਦੇਖਣ ਵਾਲੇ ਦੇ ਉੱਡੇ ਹੋਸ਼

ਖਾਲਿਸਤਾਨੀ ਲਿਬ੍ਰੈਸ਼ਨ ਫੋਰਸ ਨਾਲ ਸੰਬੰਧਿਤ ਹੈਪੀ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਬੰਬ ਧਮਾਕੇ ਦਾ ਮਾਸਟਰ ਮਾਇੰਡ ਸੀ। ਕੁਝ ਆਰ.ਐੱਸ.ਐੱਸ ਆਗੂਆਂ ਦੇ ਕਤਲ ਦੀ ਸਾਜਿਸ਼ 'ਚ ਵੀ ਹੈਪੀ ਦਾ ਨਾਂ ਸ਼ਾਮਲ ਸੀ। ਹੈਪੀ ਪਹਿਲਾਂ ਹਾਂਗਕਾਂਗ ਤੋਂ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੇ ਹੁਣ ਇਸ ਦਾ ਬੇਸ ਲਾਹੌਰ ਸੀ।

ਕਲਯੁੱਗੀ ਮਾਂ ਨੇ ਆਪਣੇ ਹੀ 3 ਬੱਚਿਆਂ ਨੂੰ ਲੋਰੀ ਸੁਣਾ ਕੇ ਸਵਾਇਆ ਹਮੇਸ਼ਾਂ ਦੀ ਨੀਂਦ, ਹੈਵਾਨੀਅਤ ਦੀ ਹੱਦ ਕੀਤੀ ਪਾਰ

ਜਾਣਕਾਰੀ ਮੁਤਾਬਕ ਆਈ.ਐੱਸ.ਆਈ ਹੈਪੀ ਨੂੰ ਨਾਰਕੋ ਟੈਰਰੀਜ਼ਮ ਲਈ ਇਸਤੇਮਾਲ ਕਰਦਾ ਸੀ। ਹੈਪੀ ਪਾਕਿਸਤਾਨ ਤੋਂ ਭਾਰਤ 'ਚ ਹੱਥਿਆਰਾਂ ਤੇ ਨਸ਼ੇ ਦੀ ਤਸਕਰੀ ਵੀ ਕਰਦਾ ਸੀ।

Get the latest update about Top Khalistani Leader, check out more about Lahore News, Khalistan Liberation Force, News In Punjabi & Pakistan News

Like us on Facebook or follow us on Twitter for more updates.