ਯਾਤਰੀਆਂ ਨਾਲ ਭਰੀ ਟ੍ਰੇਨ ਦੇ 8 ਡੱਬੇ ਉੱਤਰੇ ਪਟਰੀ ਤੋਂ, ਵਾਪਰੀ ਵੱਡੀ ਵਾਰਦਾਤ

ਓਡੀਸ਼ਾ ਦੇ ਕਟਕ 'ਚ ਇਕ ਰੇਲ ਹਾਦਸੇ 'ਚ ਹੁਣ ਤੱਕ 40 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ। ਜਦਕਿ 6 ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਕਟਕ ਦੇ ਨਰਗੰਡੀ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ। ਖਬਰਾਂ ਮੁਤਾਬਕ...

Published On Jan 16 2020 12:42PM IST Published By TSN

ਟੌਪ ਨਿਊਜ਼