ਪੰਜਾਬ ਸਰਕਾਰ ਦਾ ਵੱਡਾ ਫੇਰਬਦਲ, ਜਾਣੋ ਵਿਨੈ ਬੁਬਲਾਨੀ ਨੂੰ ਮਿਲੀ ਕਿਸ ਵਿਭਾਗ ਦੀ ਜਿੰਮੇਵਾਰੀ

IAS ਵਿਨੈ ਬੁਬਲਾਨੀ (2008) ਨੂੰ ਵੱਡੀ ਜਿੰਮੇਵਾਰੀ ਸੌਪੀ ਗਈ ਹੈ। ਵਿਨੈ ਬੁਬਲਾਨੀ ਨੂੰ ਮੌਜੂਦਾ ਮਿਲੇ ਚਾਰ੍ਜ ਤੋਂ ਇਲਾਵਾ ਸਪੈਸ਼ਲ ਸੈਕਰੇਟਰੀ...

ਪੰਜਾਬ ਸਰਕਾਰ ਵਲੋਂ ਅੱਜ ਇਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਚਲਦਿਆਂ 43 IAS ਅਤੇ 38 PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ। ਕਈ ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਗਿਆ ਸੀ।

 IAS ਵਿਨੈ ਬੁਬਲਾਨੀ (2008) ਨੂੰ ਵੱਡੀ ਜਿੰਮੇਵਾਰੀ ਸੌਪੀ ਗਈ ਹੈ। ਵਿਨੈ ਬੁਬਲਾਨੀ ਨੂੰ ਮੌਜੂਦਾ ਮਿਲੇ ਚਾਰ੍ਜ ਤੋਂ ਇਲਾਵਾ ਸਪੈਸ਼ਲ ਸੈਕਰੇਟਰੀ, ਘਰੇਲੂ ਮਾਮਲੇ ਅਤੇ ਨਿਆਂ ਵਜੋਂ IAS ਮਹਿੰਦਰ ਪਾਲ ਦੀ ਜਗ੍ਹਾ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਖਾਲੀ ਪੋਸਟ ਤੇ ਵਧੀਕ ਸਕੱਤਰ ਵਜੋਂ ਜਿੰਮੇਵਾਰੀ ਮਿਲੀ ਹੈ। 

Get the latest update about IAS PCS TRANSFERS IN PUNJAB VINAY BUBLANI, check out more about IS TRANSFER, PUNJAB GOVT & Punjab 43 IAS Officers Transfer

Like us on Facebook or follow us on Twitter for more updates.