UP 'ਚ ਪੰਚਾਇਤ ਚੁਨਾਵ ਜਿੱਤੀ ਤਾ, ਆਪਣਾ ਵਿਆਹ ਰੋਕ ਕੇ ਲਾੜੀ ਗਈ ਸਰਟੀਫਿਕੇਟ ਲੈਣ

ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੇ ਕਈ ਸੂਬਿਆ ਵਿਚ ਚੁਨਾਵ ਚੱਲ ਰਹੇ ਸਨ। ਵਿਆਹ..........

ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੇ ਕਈ ਸੂਬਿਆ ਵਿਚ ਚੁਨਾਵ ਚੱਲ ਰਹੇ ਸਨ। ਵਿਆਹ ਦੀਆਂ ਰਸਮਾਂ ਪੂਰੀਆ ਕਰ ਰਹੀ ਸੀ ਕੁੜੀ ਜਦ ਉਸ ਨੂੰ ਪਤਾ ਲਗਾ ਕਿ ਉਹ ਪੰਚਾਇਤ ਚੁਨਾਵ ਵਿਚ ਬੀਡੀਸੀ ਲਈ ਜਿਤ ਗਈ ਹੈ। ਤਾਂ ਉਸ ਦੀ ਖੁਸ਼ੀ ਦਾ ਠਿਕਾਨਾ ਹੀ ਨਹੀਣ ਰਿਹਾ। ਲਾੜੀ ਵਿਆਹ ਦੀਆਂ ਰਸਮਾਂ ਛੱਡ ਦੇ ਆਪਣਾ ਸਕਟੀਫਿਕੇਟ ਲੈਣ ਪੁਜ ਗਈ।

 ਇਹ ਮਾਮਲਾ ਰਾਮਪੁਰ ਦੇ ਮਿਲਕ ਤਹਸੀਲ ਦੇ ਪਿੰਡ ਦਾ ਹੈ। ਇੱਥੇ ਬਾਰਾਤ ਯੂਪੀ ਦੇ ਬਰੇਲੀ ਤੋਂ ਆਈ ਸੀ। ਵਿਆਹ ਦੇ ਮੰਡਪ ਵਿਚ ਲਾੜੀ ਰਸਮਾਂ ਕਰ ਰਹੀ ਸੀ। ਉਸ ਸਮੇਂ ਹੀ ਉਸਨੂੰ ਪਤਾ ਚੱਲਿਆ ਕਿ ਉਹ  ਚੁਨਾਵ ਜਿੱਤ ਗਈ ਹੈ, ਤਾਂ ਉਸ ਖੁਸ਼ੀ ਬਹੁਤ ਜ਼ਿਆਦਾ ਸੀ। ਉਹ ਵਿਆਹ ਛੱਡ ਦੇ ਪਹੁੰਚ ਗਈ ਮਨਗਣਨਾ ਦਫਤਰ।

ਵਿਆਹ ਦੇ ਲਾਲ ਜੋੜੇ ਵਿਚ ਸਜੀ ਲਾੜੀ ਨੂੰ ਦਫਤਰ ਵਿਚ ਦੇਖ ਦੇ ਹਰ ਕੋਈ ਹੈਰਾਨ ਹੋ ਗਿਆ। ਪਰ ਜਦੋਂ ਸਭ ਨੂੰ ਇਹ ਪਤਾ ਚੱਲਿਆ ਕਿ ਕੁੜੀ ਬੀਡੀਸੀ ਪੋਸਟ ਲਈ ਚੁਨਾਵ ਵਿਚ ਖੜੀ ਹੋਈ ਅਤੇ ਜਿੱਤ ਵੀ ਗਈ। ਪੂਨਮ ਨੇ ਪੰਚਾਇਤ ਚੁਨਾਵ ਵਿਚ 601 ਮਤ ਹਾਸਿਲ ਕਰ ਆਪਣੇ ਵਿਪਕਸ਼ੀ ਨੂੰ 31 ਮਤਾਂ ਤੋਂ ਹਰਾਇਆ ਹੈ। 

ਦੱਸਿਆ ਜਾ ਰਿਹਾ ਹੈ ਕਿ ਵਿਆਹ ਪੂਰਾ ਹੋਣ ਵਾਲਾ ਸੀ ਪਰ ਕੁੜੀ ਪਹਿਲਾ ਆਪਣੇ ਸਰਟੀਫਿਕੇਟ ਨੂੰ ਲੈਣਾ ਚਾਹੁੰਦੀ ਸੀ ਇਸ ਲਈ ਉਹ ਦਫਤਰ ਪਹੁੰਚ ਗਈ। 

Get the latest update about Stop marriage ceremony, check out more about gram panchayat, up, certificate & trending

Like us on Facebook or follow us on Twitter for more updates.