Budget 2021: ਜਾਣੋਂ ਕਿਹੜੀਆਂ ਚੀਜ਼ਾਂ ਪਾਉਣਗੀਆਂ ਤੁਹਾਡੀ ਜੇਬ 'ਤੇ ਜ਼ੋਰ ਤੇ ਕੀ ਹੋਣਗੇ ਫਾਇਦੇ

ਮੋਦੀ ਸਰਕਾਰ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਲੋਕਸਭਾ ਵਿਚ ਵਿੱਤੀ ਸਾ...

ਮੋਦੀ ਸਰਕਾਰ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਲੋਕਸਭਾ ਵਿਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਇਹ ਬਹੁਤ ਅਹਿਮ ਗੱਲ ਹੈ ਕਿ ਤਾਜ਼ਾ ਪੇਸ਼ ਹੋਏ ਬਜਟ ਨਾਲ ਤੁਹਾਡੀ ਜੇਬ ਉੱਤੇ ਕਿੰਨਾਂ ਜ਼ੋਰ ਪਵੇਗਾ ਤੇ ਤੁਹਾਨੂੰ ਇਸ ਨਾਲ ਕੀ ਲਾਭ ਹੋਵੇਗਾ। 

ਕੀ ਮਹਿੰਗਾ ਹੋਇਆ?
ਮੋਬਾਈਲ ਫੋਨ ਤੇ ਮੋਬਾਈਲ ਫੋਨ ਦੇ ਪਾਰਟਸ, ਚਾਰਜਰ
ਕਾਰ ਪਾਰਟਸ
ਇਲੈਕਟ੍ਰਾਨਿਕ ਉਪਕਰਣ
ਆਯਾਤ ਕੀਤੇ ਕੱਪੜੇ
ਸੋਲਰ ਇਨਵਰਟਰ, ਸੋਲਰ ਉਪਕਰਣ
ਕੌਟਨ

ਕੀ ਸਸਤਾ ਹੋਇਆ?
ਸਟੀਲ ਦਾ ਸਾਮਾਨ
ਸੋਨਾ
ਚਾਂਦੀ
ਤਾਂਬੇ ਦਾ ਸਾਮਾਨ
ਚਮੜੇ ਤੋਂ ਬਣੀਆਂ ਚੀਜਾਂ

ਵੱਡੀ ਗੱਲ ਇਹ ਹੈ ਕਿ ਬਜਟ ਵਿੱਚ ਆਮ ਲੋਕਾਂ ਨੂੰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਬਜਟ ਵਿੱਚ ਮੌਜੂਦਾ ਟੈਕਸ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

Get the latest update about Normal man, check out more about union budget 2021, expensive & cheap

Like us on Facebook or follow us on Twitter for more updates.