ਯੂਪੀ ਬੋਰਡ 10ਵੀਂ 2022 ਦੇ ਨਤੀਜੇ ਦਾ ਐਲਾਨ, ਜਾਣੋ ਨਤੀਜਾ ਦੇਖਣ ਦਾ ਆਸਾਨ ਤਰੀਕਾ

ਯੂਪੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦਸਵੀਂ ਜਮਾਤ 2022 ਦੇ ਬੋਰਡ ਇਮਤਿਹਾਨ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਹ ਨਤੀਜਾ ਸਬੰਧੀ ਬੋਰਡਦੀ ਅਧਿਕਾਰੀ ਵੈੱਬਸਾਈਟ ਤੇ ਦੁਪਹਿਰ 2 ਵਜੇ ਜਾਰੀ ਹੋਵੇਗਾ...

ਯੂਪੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦਸਵੀਂ ਜਮਾਤ 2022 ਦੇ ਬੋਰਡ ਇਮਤਿਹਾਨ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਹ ਨਤੀਜਾ ਸਬੰਧੀ ਬੋਰਡਦੀ ਅਧਿਕਾਰੀ ਵੈੱਬਸਾਈਟ ਤੇ ਦੁਪਹਿਰ 2 ਵਜੇ ਜਾਰੀ ਹੋਵੇਗਾ। ਵਿਦਿਆਰਥੀ ਯੂਪੀ ਬੋਰਡ ਦੀ ਅਧਿਕਾਰਤ ਵੈੱਬਸਾਈਟ upmsp.edu.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ ਅਤੇ ਡਾਊਨਲੋਡ ਕਰ ਸਕਦੇ ਹਨ।


ਜਿਕਰਯੋਗ ਹੈ ਕਿ ਯੂਪੀ ਬੋਰਡ ਵੱਲੋਂ ਪਿਛਲੇ ਮਾਰਚ-ਅਪ੍ਰੈਲ ਵਿੱਚ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਕਰਵਾਈ ਗਈ ਸੀ। ਇਸ ਸਾਲ ਯੂਪੀ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਕੁੱਲ 51 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਸੀ। ਇਸ ਦੇ ਨਾਲ ਹੀ 48 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ ਕਰੀਬ 27 ਲੱਖ ਵਿਦਿਆਰਥੀਆਂ ਨੇ 10ਵੀਂ ਜਮਾਤ ਲਈ ਅਪਲਾਈ ਕੀਤਾ ਸੀ। 
https://upmsp.edu.in/

UP ਬੋਰਡ ਤੋਂ 10ਵੀਂ ਜਮਾਤ 2022 ਨਤੀਜਾ ਵੈੱਬਸਾਈਟਾਂ ਤੋਂ ਇੰਝ ਕਰੋ ਚੈੱਕ 
*ਸਭ ਤੋਂ ਪਹਿਲਾਂ ਯੂਪੀ ਬੋਰਡ ਦੀ ਅਧਿਕਾਰਤ ਵੈੱਬਸਾਈਟ upmsp.edu.in 'ਤੇ ਜਾਓ।
*ਹੁਣ ਇੱਥੇ 10ਵੀਂ ਜਮਾਤ ਦੇ ਨਤੀਜੇ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰੋ।
*ਹੁਣ ਇੱਕ ਨਵੇਂ ਪੇਜ ਦੇ ਆਉਣ ਤੇ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਇੱਥੇ ਪੁੱਛੀ ਜਾ ਰਹੀ ਜਾਣਕਾਰੀ ਦਰਜ ਕਰੋ।
*ਹੁਣ ਤੁਹਾਡਾ ਨਤੀਜਾ ਤੁਹਾਡੀ ਸਕਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
*ਇਸਨੂੰ ਡਾਉਨਲੋਡ ਕਰੋ ਅਤੇ ਹੋਰ ਲੋੜ ਲਈ ਇਸਦਾ ਪ੍ਰਿੰਟ ਆਊਟ ਲਓ।

Get the latest update about upmsp, check out more about education, result up, board result 2022 & up board 10th result

Like us on Facebook or follow us on Twitter for more updates.