UPSC CAPF ਪ੍ਰੀਖਿਆ 2022 ਦਾ ਆਇਆ ਰਿਜ਼ਲਟ, ਇੰਝ ਕਰੋ ਡਾਊਨਲੋਡ

ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੁਣ ਫਿਜ਼ੀਕਲ ਸਟੈਂਡਰਡ ਟੈਸਟ ਦੇ ਲਈ ਬੁਲਾਇਆ ਜਾਏਗਾ। ਇਸ ਤੋਂ ਇਲਾਵਾ ਪਾਸ ਉਮੀਦਵਾਰਾਂ ਦਾ ਮੈਡੀਕਲ ਟੈਸਟ ਵੀ ਹੋਏਗਾ...

UPSC  CAPF ਪ੍ਰੀਖਿਆ 2022 ਦੇ ਨਤੀਜ਼ੇ ਦੀ ਉਡੀਕ ਕਰਨ ਵਾਲੇ ਉਮੀਦਵਾਰਾਂ ਦੀ ਉਡੀਕ ਖਤਮ ਹੋ ਗਈ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵਲੋਂ ਅਧਾਰਿਤ ਵੈਬਸਾਈਟ upsc.gov.in 'ਤੇ ਸੈਂਟਰਲ ਆਰਮਡ ਪੁਲਿਸ ਫੋਰਸ( CAPF), ਅਸਸਿਟੈਂਟ ਕਮਾਂਡੈਂਟ ਦੇ ਨਤੀਜੇ ਜਾਰੀ ਕੀਤੇ ਗਏ ਹਨ। ਪ੍ਰੀਖਿਆ ਦੇਣ ਵਾਲੇ ਉਮੀਦਵਾਰ  upsc.gov.in ਪੋਰਟਲ ਦੇ ਲਾਗਿਨ ਕਰਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।

ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੁਣ ਫਿਜ਼ੀਕਲ ਸਟੈਂਡਰਡ ਟੈਸਟ ਦੇ ਲਈ ਬੁਲਾਇਆ ਜਾਏਗਾ। ਇਸ ਤੋਂ ਇਲਾਵਾ ਪਾਸ ਉਮੀਦਵਾਰਾਂ ਦਾ ਮੈਡੀਕਲ ਟੈਸਟ ਵੀ ਹੋਏਗਾ। UPSC CAPF 2022 ਪ੍ਰੀਖਿਆ 07 ਅਗਸਤ, 2022 ਨੂੰ ਕਰਵਾਈ ਗਈ ਸੀ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਹੇਠਾਂ ਦਿੱਤੇ ਮੁਤਾਬਿਕ ਆਸਾਨੀ ਨਾਲ ਨਤੀਜਾ ਡਾਊਨਲੋਡ ਕਰ ਸਕਦੇ ਹਨ।

ਨਤੀਜਾ ਚੈੱਕ ਕਰਨ ਦੇ ਸਟੈਪ:
1. ਅਧਾਰਿਤ ਵੈਬਸਾਈਟ upsc.gov.in 'ਤੇ ਜਾਓ। 
2.ਹੌਮੇਪਜ 'ਤੇ ''ਵੱਟਸ ਨਿਊ'' ਟੈਬ ਤੇ ਕਲਿਕ ਕਰੋ। 
3.ਹੁਣ ''ਲਿਖਿਤ ਨਤੀਜਾ: ਸੈਂਟਰਲ ਆਰਮਡ ਪੁਲਿਸ ਫੋਰਸ( CAPF) AC 'ਤੇ ਕਲਿਕ ਕਰੋ। 
4. UPSC CAPF ਨਤੀਜਾ ਮੈਰਿਟ ਸੂਚੀ ਸਕ੍ਰੀਨ ਤੇ ਦਿਖਾਈ ਆਏਗੀ। 
5.ਰੋਲ ਨੰਬਰ ਦੀ ਸਰਚ ਕਰਕੇ ਰਿਜ਼ਲਟ ਦੇਖੋ ਅਤੇ ਡਾਊਨਲੋਡ ਕਰੋ।

Get the latest update about upsc capf result 2022 cutt off, check out more about upsc capf result 2022 download, upsc capf result 2022, upsc capf result 2022 punjab & upsc capf result 2022 result check

Like us on Facebook or follow us on Twitter for more updates.