ਦੁਹਰਾਈ ਗਈ 'ਨਿਰਭਿਆ' ਦੀ ਕਹਾਣੀ, ਪ੍ਰੇਮੀ ਸਾਹਮਣੇ ਗਰਲਫ੍ਰੈਂਡ ਨਾਲ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ

ਤਾਮਿਲਨਾਡੂ ਦੇ ਵੇਲੌਰ 'ਚ ਸ਼ਨੀਵਾਰ ਨੂੰ ਇਕ 24 ਸਾਲਾ ਮਹਿਲਾ ਦਾ ਤਿੰਨ ਲੋਕਾਂ ਵਲੋਂ ਚਾਕੂ ਦੇ ਜ਼ੋਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਘਟਨਾ ਰਾਜਧਾਨੀ ਚੇਨਈ ਤੋਂ ਲਗਭਗ 140 ਕਿਲੋਮੀਟਰ ਦੂਰ ਵੇਲੌਰ ਦੇ ਮੱਧ 'ਚ 16ਵੀਂ ਸ਼ਤਾਬਦੀ...

Published On Jan 20 2020 5:13PM IST Published By TSN

ਟੌਪ ਨਿਊਜ਼