Video: ਜੰਡਿਆਲਾ ਦੇ ਪਿੰਡ ਵਡਾਲਾ ਜੌਹਲ 'ਚ ਝੋਨੇ ਦੀ ਲਵਾਈ ਨੂੰ ਲੈ ਕੇ ਭਿੜੇ 2 ਗੁੱਟ

ਇਹ ਘਟਨਾ ਮੌਕੇ ਤੇ ਪਿੰਡ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ...

ਅੰਮ੍ਰਿਤਸਰ ਦੇ ਜੰਡਿਆਲਾ 'ਚ ਇਹ ਘਟਨਾ ਵਾਪਰੀ ਹੈ ਜਿਥੇ ਦੇ ਪਿੰਡ ਵਡਾਲਾ ਜੌਹਲ 'ਚ ਦੋ ਗੁੱਟਾ ਦਾ ਝਗੜਾ ਇਕ ਖੂਨੀ ਝੜਪ 'ਚ ਬਦਲ ਗਿਆ। ਇਹ ਝੜਪ 'ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਝਗੜੇ ਦਾ ਕਰਨ ਝੋਨੇ ਦੀ ਲਵਾਈ ਨੂੰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਝੜਪ ਬਾਰੇ ਪੂਰੇ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ।  

ਇਹ ਘਟਨਾ ਮੌਕੇ ਤੇ ਪਿੰਡ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਲਈ ਹੈ। 

Get the latest update about video of Wadala Johal of Jandiala, check out more about Wadala Johal of Jandiala, Wadala Johal of Jandiala video & Wadala Johal of Jandiala 2 gangs clash

Like us on Facebook or follow us on Twitter for more updates.