Video: ਰੇਲਵੇ ਪਲੇਟਫਾਰਮ 'ਤੇ ਦੌੜਾ ਰਿਹਾ ਸੀ ਆਟੋਰਿਕਸ਼ਾ, ਫੜੇ ਜਾਣ ਤੇ ਭਰਨਾ ਪਿਆ ਜੁਰਮਾਨਾ

ਵਾਇਰਲ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਆਟੋਵਾਲਾ ਨੂੰ ਪਲੇਟਫਾਰਮ 'ਤੇ ਆਟੋ ਭਜਾ ਰਿਹਾ ਸੀ। ਫਿਰ ਉਕਤ ਵਿਅਕਤੀ ਵਲੋਂ ਉਸ ਨੂੰ ਰੋਕਿਆ ਜਾਂਦਾ ਹੈ ਅਤੇ ਆਟੋ ਵਾਲੇ ਨੂੰ ਇਸ ਹਰਕਤ ਲਈ ਤਾੜਨਾ ਕੀਤੀ ਜਾਂਦੀ ਹੈ...

ਮੁੰਬਈ ਦੇ ਕੁਰਲਾ ਰੇਲਵੇ ਸਟੇਸ਼ਨ ਤੋਂ ਇੱਹ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਪਲੇਟਫਾਰਮ 'ਤੇ ਆਟੋਰਿਕਸ਼ਾ ਚਲਾ ਕੇ ਇਕ ਵਿਅਕਤੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪਰ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਆਟੋ ਡਰਾਈਵਰ ਨੂੰ ਪ੍ਰਸਿੱਧੀ ਦਾ ਜੁਰਮਾਨਾ ਵੀ ਭਰਨਾ ਪਿਆ ਹੈ।  ਇਸ ਆਟੋ ਡਰਾਈਵਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਰੇਲਵੇ ਪੁਲਿਸ (ਜੀ.ਆਰ.ਪੀ.) ਨੇ ਉਸ ਆਟੋਰਿਕਸ਼ਾ ਚਾਲਕ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਸ 'ਤੇ ਰੇਲਵੇ ਐਕਟ ਦੀ ਧਾਰਾ 159 ਤਹਿਤ 500 ਰੁਪਏ ਦਾ ਜੁਰਮਾਨਾ ਲਗਾਇਆ ਗਿਆ। 


ਵਾਇਰਲ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਆਟੋਵਾਲਾ ਨੂੰ ਪਲੇਟਫਾਰਮ 'ਤੇ ਆਟੋ ਭਜਾ ਰਿਹਾ ਸੀ। ਫਿਰ ਉਕਤ ਵਿਅਕਤੀ ਵਲੋਂ ਉਸ ਨੂੰ ਰੋਕਿਆ ਜਾਂਦਾ ਹੈ ਅਤੇ ਆਟੋ ਵਾਲੇ ਨੂੰ ਇਸ ਹਰਕਤ ਲਈ ਤਾੜਨਾ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਆਟੋ ਚਾਲਕ ਨੇ ਰਸਤਾ ਬਦਲ ਲੈਂਦਾ ਹੈ। ਜਾਣਕਾਰੀ ਮੁਤਾਬਿਕ ਮੁੰਬਈ ਦੇ ਡਰਾਈਵਰ ਨੂੰ ਕੁਰਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਇਸ ਆਟੋ ਚਲਾਉਂਦੇ ਹੋਏ ਫੜਿਆ ਗਿਆ। ਰੇਲਵੇ ਪੁਲਿਸ ਵਲੋਂ ਉਸ ਨੂੰ ਮੋਪਉਕੇ ਤੇ ਫੜ੍ਹ ਅਦਾਲਤ ਵਿਚ ਪੇਸ਼ ਕੀਤਾ ਗਿਆ।ਜਿੱਥੇ ਉਸ ਨੂੰ ਰੇਲਵੇ ਐਕਟ ਦੀ ਧਾਰਾ 159 ਦੇ ਤਹਿਤ 500 ਰੁਪਏ ਜੁਰਮਾਨਾ ਕੀਤਾ ਗਿਆ।
'ਮੁੰਬਈ ਰੇਲਵੇ ਪੁਲਿਸ' ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਇਸ ਵੀਡੀਓ ਤੇ 16 ਅਕਤੂਬਰ ਨੂੰ ਟਵੀਟ ਕੀਤਾ।

Get the latest update about railway track auto driver, check out more about video & viral video

Like us on Facebook or follow us on Twitter for more updates.