Video: ਪੁਲਿਸ ਵਾਲੇ ਨੂੰ 500 ਮੀਟਰ ਘਸੀਟਦਾ ਲੈ ਗਿਆ ਕਾਰ ਸਵਾਰ, ਟਰੈਫਿਕ ਨਿਯਮਾਂ ਦੀ ਉਲੰਘਣਾ ਤੋਂ ਬਾਅਦ ਚਾਕੂ ਨਾਲ ਕੀਤਾ ਵਾਰ

ਹਾਲ੍ਹੀ 'ਚ ਨਵੀਂ ਮੁੰਬਈ ਦੇ ਖਾਰਘਰ 'ਚ ਟ੍ਰੈਫਿਕ ਪੁਲਸ ਕਰਮਚਾਰੀ ਨੂੰ ਬੋਨਟ 'ਤੇ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਾਰ ਚਾਲਕ ਨੇ ਪਹਿਲਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ, ਫਿਰ ਪੁਲਿਸ ਵਾਲਿਆਂ ਨੂੰ ਚਕਮਾਂ ਦੇ ਭਜਨ ਲਗਾ...

ਹਾਲ੍ਹੀ 'ਚ ਨਵੀਂ ਮੁੰਬਈ ਦੇ ਖਾਰਘਰ 'ਚ ਟ੍ਰੈਫਿਕ ਪੁਲਸ ਕਰਮਚਾਰੀ ਨੂੰ ਬੋਨਟ 'ਤੇ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਾਰ ਚਾਲਕ ਨੇ ਪਹਿਲਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ, ਫਿਰ ਪੁਲਿਸ ਵਾਲਿਆਂ ਨੂੰ ਚਕਮਾਂ ਦੇ ਭਜਨ ਲਗਾ। ਜਦੋਂ ਪੁਲੀਸ ਮੁਲਾਜ਼ਮ ਉਸ ਦੀ ਕਾਰ ਦੇ ਸਾਹਮਣੇ ਆਇਆ ਤਾਂ ਕਾਰ ਚਾਲਕ ਨੇ ਪੁਲੀਸ ਮੁਲਾਜ਼ਮ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਕਾਰ ਰੋਕਣ ਦੀ ਬਜਾਏ ਭੱਜਣ ਲੱਗਾ। ਇਸ ਦੌਰਾਨ ਪੁਲਿਸ ਕਰਮਚਾਰੀ ਕਾਰ ਦੇ ਬੋਨਟ 'ਤੇ ਫਸ ਗਿਆ ਅਤੇ ਕਾਰ ਚਾਲਕ ਕਰੀਬ ਅੱਧਾ ਕਿਲੋਮੀਟਰ ਤੱਕ ਪੁਲਸ ਕਰਮਚਾਰੀ ਬੋਨਟ 'ਤੇ ਲਟਕਿਆਂ ਘਸੀਟਦਾ ਲੈ ਗਿਆ।
ਇਸ ਸਾਰੀ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਦੀ ਨਿੰਦਾ ਕਰ ਰਹੇ ਤੇ ਵੱਖ ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਫਿਲਹਾਲ ਨਵੀ ਮੁੰਬਈ ਪੁਲਿਸ ਨੇ ਮਾਮਲੇ ਦੀ ਸ਼ਿਕਾਇਤ ਟਰੈਫਿਕ ਯੂਨਿਟ ਨੂੰ ਭੇਜ ਦਿੱਤੀ ਹੈ। 

Get the latest update about police, check out more about car traffic rules, viral video, traffic & navi Mumbai

Like us on Facebook or follow us on Twitter for more updates.