ਵੀਡੀਓ T20 ਵਿਸ਼ਵ ਕੱਪ: ਬੰਗਲਾਦੇਸ਼ ਦੇ ਖਿਡਾਰੀ ਨੇ ਵਿਰਾਟ ਕੋਹਲੀ 'ਤੇ "ਜਾਅਲੀ" ਫੀਲਡਿੰਗ ਦਾ ਲਗਾਇਆ ਦੋਸ਼,ਜਾਣੋ ਕਿ ਪੂਰਾ ਮਾਮਲਾ ?

ਬਾਰਿਸ਼ ਦੇ ਥੋੜੇ ਸਮੇ ਬਾਅਦ ਜਦੋ ਮੈਚ ਸ਼ੁਰੂ ਹੋਇਆ ਤਾ ਬੰਗਾਲ ਦੇਸ਼ ਨੇ 16 ਓਵਰਾਂ ਵਿੱਚ 151 ਦੌੜਾਂ ਦਾ ਟੀਚਾ ਰੱਖਿਆ ਸੀ.....

T20 ਵਿਸ਼ਵ ਕੱਪ : ਭਾਰਤ ਅਤੇ ਬੰਗਾਲ ਦੇਸ਼ ਵਿਚਕਾਰT20  ਖੇਡਿਆ ਗਿਆ, ਦੌਰਾਨ ਬੰਗਲਾਦੇਸ਼  ਦੇ ਵਿਕਟਕੀਪਰ-ਬੱਲੇਬਾਜ਼ ਨੂਰੁਲ ਹਸਨ ਨੇ ਭਾਰਤੀ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਤੇ ਜਾਅਲੀ ਫੀਲਡਿੰਗ ਦਾ ਦੋਸ਼ ਲਗਾਇਆ ਹੈ ,ਉਸਨੇ ਕਿਹਾ ਹੈ ਕਿ ਜਾਅਲੀ ਫੀਲਡਿੰਗ" ਦੌਰਾਨ ਖੇਡਦੇ  ਸਮੇ  ਅੰਪਾਇਰਾਂ ਦਾ ਧਿਆਨ ਨਹੀਂ ਗਿਆ ਅਤੇ ਭਾਰਤੀ ਟੀਮ ਨੇ ਪੰਜ  ਦੌੜਾਂ  ਨਾਲ ਮੈਚ ਆਪਣੇ ਨਾਮ ਕਰ ਲਿਆ । 


ਬੰਗਲਾਦੇਸ਼ ਦਾ ਖਿਡਾਰੀ ਜਿਸ ਘਟਨਾ ਦਾ ਜਿਕਰ ਕਰ ਰਿਹਾ ਹੈ, ਉਹ ਸਤਵੇਂ ਓਵਰ ਵਿਚ ਵਾਪਰੀ ਹੈ ਜਿਸ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਬਾਰਿਸ਼ ਦੇ ਥੋੜੇ ਸਮੇ ਬਾਅਦ ਜਦੋ ਮੈਚ ਸ਼ੁਰੂ ਹੋਇਆ ਤਾ ਬੰਗਾਲ ਦੇਸ਼ ਨੇ 16 ਓਵਰਾਂ ਵਿੱਚ 151 ਦੌੜਾਂ ਦਾ ਟੀਚਾ ਰੱਖਿਆ ਸੀ, ਪ੍ਰੰਤੂ ਬੰਗਲਾ ਦੇਸ਼ ਪੰਜ ਦੌੜਾ ਨਾਲ ਹਰ ਗਿਆ। 
ਬੰਗਲਾ ਦੇਸ਼ ਦੇ ਖਿਡਾਰੀਆਂ ਦਾ ਕਹਿਣਾ ਹੈ ਕਿ ਜੇਕਰ ਅੰਪਾਇਰ ਨੂੰ ਲੱਗਦਾ ਹੈ ਕਿ ਕਿਸੇ ਨੇ ਨਿਯਮ ਦੀ ਉਲੰਘਣਾ ਕੀਤੀ ਹੈ, ਤਾਂ ਉਹ ਇਸ ਨੂੰ ਡੇਡ ਬਾਲ ਕਹਿ ਸਕਦਾ ਹੈ ਅਤੇ ਪੰਜ ਪੈਨਲਟੀ ਦੌੜਾਂ ਦੇ ਸਕਦਾ ਹੈ। ਨੁਰੁਲ ਨੇ ਮਿਕਸਡ ਜ਼ੋਨ 'ਤੇ ਬੰਗਾਲੀ 'ਚ ਕਿਹਾ, 'ਨੁਰੁਲ ਨੇ ਮੈਚ ਨੂੰ ਮੁੜ ਸ਼ੁਰੂ ਕਰਨ 'ਤੇ ਨਿਸ਼ਚਿਤ ਤੌਰ 'ਤੇ ਗਿੱਲੇ ਆਉਟਫੀਲਡ ਦਾ ਅਸਰ ਹੋਇਆ। ਪਰ ਇਕ ਫਰਜ਼ੀ ਥ੍ਰੋਅ ਵੀ ਸੀ, ਜਿਸ ਨਾਲ ਸਾਨੂੰ ਪੰਜ ਦੌੜਾਂ ਮਿਲ ਸਕਦੀਆਂ ਸਨ ਪਰ ਅਸੀਂ ਉਹ ਵੀ ਨਹੀਂ ਹਾਸਲ ਕਰ ਸਕੇ। ਅੰਪਾਇਰਾਂ ਕ੍ਰਿਸ ਬ੍ਰਾਊਨ ਅਤੇ ਮਰੇਸ ਇਰਾਸਮਸ 'ਤੇ ਘਟਨਾ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ।

Get the latest update about T20 bangladesh and india match, check out more about T20 match indiavs bangladesh &

Like us on Facebook or follow us on Twitter for more updates.