ਵੀਡੀਓ: ਇੰਟਰਨੈੱਟ 'ਤੇ ਵਾਇਰਲ ਹੋਈ ਇਸ ਕੋਰੀਅਨ ਬੱਚੇ ਦੀ 'ਹਿੰਦੀ ਕਲਾਸ'

ਭਾਰਤੀ ਭਾਸ਼ਾ ਬਹੁਤ ਹੀ ਪਿਆਰੀ ਅਤੇ ਮਿੱਠੀ ਭਾਸ਼ਾ ਹੈ। ਅੱਜ ਭਾਰਤ ਤੋਂ ਬਾਹਰ ਦੇਸ਼ਾਂ ਵੀ ਇਸ ਭਾਰਤੀ ਭਾਸ਼ਾਵਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਹਾਲ੍ਹੀ 'ਚ ਇਸ ਨਾਲ ਜੁੜਿਆ ਇੱਕ ਕਿਊਟ ਵੀਡੀਓ ਵਾਇਰਲ ਹੋ ਰਿਹਾ ਹੈ...

ਭਾਰਤੀ ਭਾਸ਼ਾ ਬਹੁਤ ਹੀ ਪਿਆਰੀ ਅਤੇ ਮਿੱਠੀ ਭਾਸ਼ਾ ਹੈ। ਅੱਜ ਭਾਰਤ ਤੋਂ ਬਾਹਰ ਦੇਸ਼ਾਂ ਵੀ ਇਸ ਭਾਰਤੀ ਭਾਸ਼ਾਵਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਹਾਲ੍ਹੀ 'ਚ ਇਸ ਨਾਲ ਜੁੜਿਆ ਇੱਕ ਕਿਊਟ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਕੋਰੀਅਨ ਔਰਤ ਆਪਣੇ ਬੱਚੇ ਨੂੰ ਹਿੰਦੀ ਬੋਲਣਾ ਸਿਖਾ ਰਹੀ ਹੈ। ਦੋਵੇਂ ਇੰਨੇ ਪਿਆਰੇ ਢੰਗ ਨਾਲ ਪਕੌੜੇ ਸ਼ਬਦ ਬੋਲ ਰਹੇ ਹਨ ਕਿ ਸ਼ੋਸ਼ਲ ਮੀਡੀਆ ਤੇ ਹਰ ਜਗ੍ਹਾ ਇਹ ਵੀਡੀਓ ਦੇਖੀ ਜਾ ਰਹੀ ਹੈ। 


ਇਸ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੇਜ਼ ਉੱਤੇ ਪਕੌੜਿਆਂ ਨਾਲ ਭਰੀ ਪਲੇਟ ਰੱਖੀ ਹੋਈ ਹੈ। ਬੱਚੇ ਨੇ ਹੱਥ ਵਿੱਚ ਪਕੌੜਾ ਫੜਿਆ ਹੋਇਆ ਹੈ। ਮਾਂ ਹਿੰਦੀ ਵਿੱਚ ਆਪਣੇ ਕੋਰੀਅਨ ਬੇਟੇ ਨੂੰ ਪੁੱਛਦੀ ਹੈ, ਕੀ ਇਹ ਚੰਗਾ ਹੈ? ਤਾਂ ਬੱਚਾ ਵੱਖਰਾ ਜਵਾਬ ਦਿੰਦਾ ਹੈ। ਅਜਿਹੇ 'ਚ ਮਾਂ ਉਸ ਨੂੰ ਕਹਿੰਦੀ ਹੈ ਕਿ ਇਹ ਪਕੌੜਾ ਹੈ। ਇਸ ਤੋਂ ਬਾਅਦ ਬੱਚਾ ਪਕੌੜਾ ਸ਼ਬਦ ਬੋਲਦਾ ਹੈ। ਉਸਦਾ ਪਕੌੜਾ ਕਹਿਣ ਦਾ ਤਰੀਕਾ ਇੰਨਾ ਪਿਆਰਾ ਹੈ ਕਿ ਇਸ 'ਹਿੰਦੀ ਕਲਾਸ' ਨੂੰ ਦੇਖ ਦਿੱਲ ਖੁਸ਼ ਹੋ ਜਾਂਦਾ ਹੈ। 

Get the latest update about internet viral video, check out more about social media viral, viral video Korean kid & voral video

Like us on Facebook or follow us on Twitter for more updates.