Viral: ਬੈਂਗਲੁਰੂ 'ਚ ਹੜ੍ਹ ਦਾ ਪ੍ਰਭਾਵ, ਕੌਫੀ ਸ਼ਾਪ 'ਚ ਡੈਸਕਟਾਪ ਲੈ ਪਹੁੰਚੇ ਕਰਮਚਾਰੀ

ਹਾਲ ਹੀ ਵਿੱਚ, ਵਾਇਰਲ ਹੋਈ ਇੱਕ ਤਸਵੀਰ 'ਚ ਇੱਕ ਆਦਮੀ ਨੂੰ ਇੱਕ ਕੌਫੀ ਸ਼ਾਪ ਵਿੱਚ ਆਪਣਾ ਡੈਸਕਟਾਪ ਸਥਾਪਤ ਕਰ ਕੰਮ ਕਰਦਿਆਂ ਦੇਖਿਆ ਗਿਆ ਹੈ

ਅਕਸਰ ਹੀ ਮੈਟਰੋ ਸ਼ਹਿਰਾਂ ਵਿੱਚ ਲੋਕਾਂ ਨੂੰ ਆਪਣੇ ਲੈਪਟਾਪ 'ਤੇ ਘਰ ਤੋਂ ਜਾਂ ਕੈਫੇ ਤੋਂ ਕੰਮ ਕਰਦੇ ਦੇਖਿਆ ਹੈ। ਪਰ ਹਾਲ੍ਹੀ 'ਚ ਵਾਇਰਲ ਹੋ ਰਹੀ ਇਕ ਤਸਵੀਰ ਨੇ ਇਨ੍ਹਾਂ ਕਰਮਚਾਰੀ ਦੇ ਕੰਮ ਪ੍ਰਤੀ ਸਮਰਪਣ ਦੇ ਕਾਰਨ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਬੇਂਗਲੁਰੂ ਵਿੱਚ ਭਾਰੀ ਬਾਰਸ਼ ਅਤੇ ਬਾਅਦ ਵਿੱਚ ਆਏ ਹੜ੍ਹ ਆਪਨ ਦੇ ਕਾਂ ਲਾਇ ਲੋਕਾਂ ਦੀ ਜਿੰਦਗੀ ਪ੍ਰਭਾਤ ਹੋਈ ਹੈ ਪਰ ਪਰ ਇੱਕ ਆਫਿਸ ਦੇ ਕਰਮਚਾਰੀਆਂ ਨੇ ਹੜ੍ਹ ਦੀ ਸਮੱਸਿਆ ਦਾ ਹੱਲ ਲੱਭਿਆ ਜਿਸ ਨਾਲ ਉਨ੍ਹਾਂ ਦੇ ਕੰਮ ਤੇ ਕੋਈ ਅਸਰ ਨਾ ਹੋਵੇ। ਇਹ ਲੋਕ ਕੈਫੇ ਵਿੱਚ ਡੈਸਕਟਾਪ ਲੈ ਕੇ ਪਹੁੰਚ ਗਏ।  

ਹਾਲ ਹੀ ਵਿੱਚ, ਵਾਇਰਲ ਹੋਈ ਇੱਕ ਤਸਵੀਰ 'ਚ ਇੱਕ ਆਦਮੀ ਨੂੰ ਇੱਕ ਕੌਫੀ ਸ਼ਾਪ ਵਿੱਚ ਆਪਣਾ ਡੈਸਕਟਾਪ ਸਥਾਪਤ ਕਰ ਕੰਮ ਕਰਦਿਆਂ ਦੇਖਿਆ ਗਿਆ ਹੈ। ਬੈਂਗਲੁਰੂ ਵਿੱਚ ਲੋਕਾਂ ਨੂੰ ਇਸ ਵੇਲੇ ਭਾਰੀ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ ਇਸ ਵਿਅਕਤੀ ਨੇ ਕੌਫੀ ਸ਼ਾਪ ਨੂੰ ਹੀ ਆਪਣੇ ਆਫਿਸ 'ਚ ਤਬਦੀਲ ਕਰ ਲਿਆ ਤੇ ਓਥੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। 
ਟਵਿੱਟਰ ਉਪਭੋਗਤਾ ਸੰਕੇਤ ਸਾਹੂ ਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਇੱਕ ਆਦਮੀ ਡੈਸਕਟਾਪ 'ਤੇ ਕੰਮ ਕਰ ਰਿਹਾ ਹੈ, ਇੱਕ ਮਾਨੀਟਰ, ਇੱਕ ਸੀਪੀਯੂ ਅਤੇ ਇੱਕ ਮਾਊਸ ਨਾਲ। ਟਵਿੱਟਰ ਯੂਜ਼ਰ ਸੰਕੇਤ ਸਾਹੂ ਨੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ, “ਮੈਂ ਹੁਣੇ ਹੀ ਥਰਡ ਵੇਵ ਕੌਫੀ ਤੋਂ “ਪੂਰੇ ਡੈਸਕਟਾਪ ਸੈਟਅਪ” ਦੇ ਨਾਲ ਕੰਮ ਕਰਦੇ ਇੱਕ ਸਮੂਹ ਨੂੰ ਦੇਖਿਆ ਹੈ ਕਿਉਂਕਿ ਉਨ੍ਹਾਂ ਦੇ ਦਫਤਰਾਂ ਵਿੱਚ ਪਾਣੀ ਭਰ ਗਿਆ ਹੈ। 

Get the latest update about bengaluru flood, check out more about bengaluru flood effect, news, bengaluru viral & bengaluru news

Like us on Facebook or follow us on Twitter for more updates.